Nojoto: Largest Storytelling Platform

ਚੜ੍ਹਦੇ ਸੂਰਜ ਅੱਗੇ ਬੈਠ ਕੇ ਮੌਲਾ ਤੈਨੂੰ ਫਰਿਆਦ ਕਰਦਾ ਵਾਂ

ਚੜ੍ਹਦੇ ਸੂਰਜ ਅੱਗੇ ਬੈਠ ਕੇ 
ਮੌਲਾ ਤੈਨੂੰ ਫਰਿਆਦ ਕਰਦਾ ਵਾਂ 
ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦੇ
ਨਿੱਤ ਜਿਨੂੰ ਮੈਂ ਯਾਦ ਕਰਦਾ ਵਾਂ 
ਬਲਜੀਤ ਮਾਹਲੇ ਦੀ ਸੁਣ ਅਰਜ਼ ਖ਼ੁਦਾ ਤੂੰ
ਤੂੰ ਤਾਂ ਆਲਮ ਨੂੰ ਆਬਾਦ ਕਰਦਾ ਵਾਂ

©BALJEET SINGH MAHLA ਰੂਹਾਨੀ ਇਸ਼ਕ  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ