Nojoto: Largest Storytelling Platform

ਅੱਖਾਂ ਸੱਦਦੀਆਂ ਲਾੜਿਆ ਤੂੰ ਛੇਤੀ ਛੇਤੀ ਆ, ਤੇਰੇ ਲਈ ਗੁਦੀਆ

ਅੱਖਾਂ ਸੱਦਦੀਆਂ ਲਾੜਿਆ
ਤੂੰ ਛੇਤੀ ਛੇਤੀ ਆ,
ਤੇਰੇ ਲਈ ਗੁਦੀਆ ਡੋਰੀਆ
ਬੈਠੀ ਸੁਰਮਾ ਪਾਅ,
ਨਾ ਲੱਗੀਆਂ ਚੋਟਾ ਤੂੰ ਜਾਣਦਾ
ਜਾਪੇ ਲਾ ਪ੍ਰਵਾਹ,
ਛੱਡ ਦੁਨੀਆਂ ਦੀਆਂ ਔਕੜਾਂ
ਲੈ ਲਾਵਾਂ ਚਾਰ ਪੜਾਅ।

©Surinder Kaur 
  #umeedein