White ਤੇਰੀਆ ਅੱਖਾ ਚ ਡੁੱਬ ਜਾਣ ਨੂੰ ਦਿਲ ਕੀਤਾ ਸੁਰਖ ਹੋਠਾ ਚੋ ਲਿਆ ਜਦ ਨਾਮ ਮੇਰਾ ਤੇਰੀ ਮਿਸ਼ਰੀ ਜਿਹੀ ਜ਼ੁਬਾਨ ਤੇ ਮਰ ਜਾਣ ਨੂੰ ਦਿਲ ਕੀਤਾ ਦਿਲ ਕੀਤਾ ਵਾਰ ਦਿਆ ਆਪਣੀ ਉਮਰ ਤੇਰੇ ਹਾਸਿਆ ਤੋ ਬੈਠਾ ਸੀ ਜਦ ਨਾਲ ਤੇਰੇ ਉਹੀ ਲੱਗੀ ਜ਼ਿੰਦਗੀ ਜਦ ਉੱਠ ਕੇ ਜਾਣ ਦੀ ਵਾਰੀ ਆਈ ਮਰ ਜਾਣ ਨੂੰ ਦਿਲ ਕੀਤਾ ©gurvinder sanoria #good_night I Love you ਸਟੇਟਸ Sushant Singh Rajput Hinduism ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਡਾਊਨਲੋਡ