Nojoto: Largest Storytelling Platform

ਅਪਸਰਾ 3

                              ਅਪਸਰਾ 
3
           ਕਰਮਜੀਤ ਆਂਟੀ , ਸਾਡੇ ਘਰ ਕੰਮ ਕਰਨ ਆਉਂਦੀ ਸੀ ਪਰ ਜਿਨ੍ਹਾਂ ਚਿਰ ਰਹੀ ਮੇਰੀ ਮਾਂ ਬਣਕੇ ਰਹੀ। ਆਂਟੀ ਹੀ ਮੈਂਨੂੰ ਨਹਾਉਂਦੀ, ਮੀਡੀਆ ਗੂੰਦਦੀ , ਸਕੂਲ ਲਈ ਤਿਆਰ ਕਰਦੀ , ਸਕੂਲ ਛੱਡ ਕੇ ਆਉਂਦੀ, ਲੈਕੇ ਆਉਂਦੀ , ਇੰਜ ਸਮਝੋ ਮੇਰੀ ਅਸਲੀ ਮਾਂ ਕਰਮਜੀਤ ਆਂਟੀ ਸੀ। ਆਂਟੀ ਮੈਂਨੂੰ ਆਪਣੇ ਜਵਾਕਾਂ ਦੀ ਤਰ੍ਹਾਂ ਪਿਆਰ ਕਰਦੀ ਸੀ । ਮੈਂ ਆਂਟੀ ਨੂੰ ਕਈ ਵਾਰ ਪੁਛਦੀ ਕਿ ਮੇਰੀ ਮਾਂ ਮੈਨੂੰ ਕੁਟਦੀ ਮਾਰਦੀ ਕਿਉਂ ਆ ਮੈਨੂੰ ਪਿਆਰ ਕਿਉਂ ਨਹੀ ਕਰਦੀ ਤਾਂ ਆਂਟੀ ਆਖਦੀ ਮੈਂ ਤਾਂ ਕਰਦੀ ਆ ਨਾ ਪਰ ਮੇਰਾ ਅਨਭੋਲ ਮਨ ਹਮੇਸ਼ਾ ਇਹਨਾਂ ਗੱਲਾਂ ਦੇ ਜਵਾਬ ਲੱਭਦਾ ਰਹਿੰਦਾ।

©ਕਹਾਣੀਆਂ ਕਿਤਾਬਾਂ ਦੀਆਂ
  ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz  Adi_indian_boy: PAYAL KUMARI जलते आंसू Anuradha Sharma Swaran Hans

ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: @PAYAL KUMARI @जलते आंसू @Anuradha Sharma @Swaran Hans #ਸਮਾਜ

269 Views