Find the Best punjabuquotes Shayari, Status, Quotes from top creators only on Nojoto App. Also find trending photos & videos about
ਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 3 ਕਰਮਜੀਤ ਆਂਟੀ , ਸਾਡੇ ਘਰ ਕੰਮ ਕਰਨ ਆਉਂਦੀ ਸੀ ਪਰ ਜਿਨ੍ਹਾਂ ਚਿਰ ਰਹੀ ਮੇਰੀ ਮਾਂ ਬਣਕੇ ਰਹੀ। ਆਂਟੀ ਹੀ ਮੈਂਨੂੰ ਨਹਾਉਂਦੀ, ਮੀਡੀਆ ਗੂੰਦਦੀ , ਸਕੂਲ ਲਈ ਤਿਆਰ ਕਰਦੀ , ਸਕੂਲ ਛੱਡ ਕੇ ਆਉਂਦੀ, ਲੈਕੇ ਆਉਂਦੀ , ਇੰਜ ਸਮਝੋ ਮੇਰੀ ਅਸਲੀ ਮਾਂ ਕਰਮਜੀਤ ਆਂਟੀ ਸੀ। ਆਂਟੀ ਮੈਂਨੂੰ ਆਪਣੇ ਜਵਾਕਾਂ ਦੀ ਤਰ੍ਹਾਂ ਪਿਆਰ ਕਰਦੀ ਸੀ । ਮੈਂ ਆਂਟੀ ਨੂੰ ਕਈ ਵਾਰ ਪੁਛਦੀ ਕਿ ਮੇਰੀ ਮਾਂ ਮੈਨੂੰ ਕੁਟਦੀ ਮਾਰਦੀ ਕਿਉਂ ਆ ਮੈਨੂੰ ਪਿਆਰ ਕਿਉਂ ਨਹੀ ਕਰਦੀ ਤਾਂ ਆਂਟੀ ਆਖਦੀ ਮੈਂ ਤਾਂ ਕਰਦੀ ਆ ਨਾ ਪਰ ਮੇਰਾ ਅਨਭੋਲ ਮਨ ਹਮੇਸ਼ਾ ਇਹਨਾਂ ਗੱਲਾਂ ਦੇ ਜਵਾਬ ਲੱਭਦਾ ਰਹਿੰਦਾ। ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: PAYAL KUMARI जलते आंसू Anuradha Sharma Swaran Hans
Ravneet Rangian
Fan Punjabi Culture Da
ਏਹ ਖੇਡ ਸਭ ਇਸ਼ਕ ਦੀ ਏ ਮਣਾਂ ਨਹੀ ਤਾਂ ਜਾਨਵਰ ਕਦੀ ਵਫਾਦਾਰ ਨਾ ਹੁੰਦੇ। ©Fan Punjabi Culture Da ਖਿਆਲਾਤੀ #fanpunjabicultureda #Nojoto #punjabuquotes #Worldanimalday
Anu RaaG
_mere_dil_di_diary
ਦੁਨਿਆ ਦੇ ਰੰਗਾਂ ਵਿੱਚ ਨਾ ਰੰਗਿਆ ਜਾਈ ਦਿਲਾ💟, ਇਹ ਗਮਾਂ😢ਦੇ ਰੰਗ ਲਾਕੇ ਜਿੰਦਗੀ ਬੇਰੰਗ ਕਰ ਦਿੰਦੇ ਨੇ। -M A H I #NojotoQuote #happyholi #punjabuquotes
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto