ਐਵੇਂ ਥਾਂ ਥਾਂ ਜਾ ਕੇ ਚੰਗਾ ਬਣਦਾ ਫਿਰਦਾ ਏ, ਦੱਸ ਹੁਣ 'jittu' ਕੀਹਦੀਆਂ ਮੰਨਦਾ ਫਿਰਦਾ ਏ, ਉਦੋਂ ਪੱਟਣ ਲੱਗੇ ਨੇ ਪੈਰ ਦੇਖ ਕੇ ਪੱਟਿਆ ਨੀਂ, ਹੁਣ ਜ਼ਖ਼ਮੀ ਦਿਲ ਤੇ ਪੱਟੀਆਂ ਬੰਨਦਾ ਫਿਰਦਾ ਏ, ©jittu sekhon one sided love shayari love shayari Hinduism