Nojoto: Largest Storytelling Platform

ਗਰੀਬ ਘਰ ਦਾ ਮੁੰਡਾ ਆ ਮੈਂ, ਖਾਅਬ ਵੀ ਮੇਰੇ ਨਿੱਕੇ ਨਿੱਕੇ

ਗਰੀਬ ਘਰ ਦਾ ਮੁੰਡਾ ਆ ਮੈਂ, 
ਖਾਅਬ ਵੀ ਮੇਰੇ ਨਿੱਕੇ ਨਿੱਕੇ ਆ,
ਨਾ ਈ ਕਦੇ ਮਹਿੰਗੇ ਕੱਪੜੇ ਪਾਏ ਮੈਂ, 
ਜੋ ਮਿਲਦੇ ਆ ਬਸ ਉਹ ਪਾ ਲਈਦਾ, 
ਐਨਾ ਮਾਣ ਜਰੂਰ ਆ ਖੁਦ ਤੇ, 
ਕਿ ਕਿਸੇ ਅੱਗੇ ਹੱਥ ਨੀ ਅੱਡਿਆ ਮੈਂ,
ਜੋ ਕਰਦਾ ਚੰਗਾ ਮਾੜਾ ਖੁਦ ਲਈ
 ਖੁਦ ਕਰਦਾਂ ਆ ਮੈਂ ,
ਕਿਉਂਕਿ ਮੇਰਾ ਹੌਂਸਲਾ ਬਹੁਤ ਵੱਡਾ ਏ,
ਮਾੜੇ ਹਾਲਾਤਾਂ ਵਿੱਚ ਵੀ ਨੀ ਦੱਬਣਾਂ ਮੈਂ,
ਬੇਸ਼ੱਕ ਨਾਲ ਨਹੀਂ ਮੇਰੇ ਪਰ
ਦਾਦੇ ਨੇ ਨਿੱਕੇ ਹੁੰਦੇ ਈ ਚੰਡਿਆਂ ਏ,
ਕਿਸ ਤਰ੍ਹਾਂ ਲੜਨਾ ਨਾਲ ਮੁਸ਼ਕਿਲਾਂ ਦੇ,
ਬਾਪੂ ਨੇ ਇਕ ਗਲ ਨਿੱਕੇ ਹੁੰਦੇ ਸਿਖਾਈ ਸੀ ਜਿੰਨੇ ਰਾਹ ਔਖੇ ਹੋਣਗੇ 
ਮੰਜਿਲ ਉਸਤੋਂ ਕਿਤੇ ਜਿਆਦਾ ਵਧੀਆ ਮਿਲਣੀ ਏ 
ਜੱਸਲ #foryou #foryoupage #HealthyBhiCoolBhi
ਗਰੀਬ ਘਰ ਦਾ ਮੁੰਡਾ ਆ ਮੈਂ, 
ਖਾਅਬ ਵੀ ਮੇਰੇ ਨਿੱਕੇ ਨਿੱਕੇ ਆ,
ਨਾ ਈ ਕਦੇ ਮਹਿੰਗੇ ਕੱਪੜੇ ਪਾਏ ਮੈਂ, 
ਜੋ ਮਿਲਦੇ ਆ ਬਸ ਉਹ ਪਾ ਲਈਦਾ, 
ਐਨਾ ਮਾਣ ਜਰੂਰ ਆ ਖੁਦ ਤੇ, 
ਕਿ ਕਿਸੇ ਅੱਗੇ ਹੱਥ ਨੀ ਅੱਡਿਆ ਮੈਂ,
ਜੋ ਕਰਦਾ ਚੰਗਾ ਮਾੜਾ ਖੁਦ ਲਈ
 ਖੁਦ ਕਰਦਾਂ ਆ ਮੈਂ ,
ਕਿਉਂਕਿ ਮੇਰਾ ਹੌਂਸਲਾ ਬਹੁਤ ਵੱਡਾ ਏ,
ਮਾੜੇ ਹਾਲਾਤਾਂ ਵਿੱਚ ਵੀ ਨੀ ਦੱਬਣਾਂ ਮੈਂ,
ਬੇਸ਼ੱਕ ਨਾਲ ਨਹੀਂ ਮੇਰੇ ਪਰ
ਦਾਦੇ ਨੇ ਨਿੱਕੇ ਹੁੰਦੇ ਈ ਚੰਡਿਆਂ ਏ,
ਕਿਸ ਤਰ੍ਹਾਂ ਲੜਨਾ ਨਾਲ ਮੁਸ਼ਕਿਲਾਂ ਦੇ,
ਬਾਪੂ ਨੇ ਇਕ ਗਲ ਨਿੱਕੇ ਹੁੰਦੇ ਸਿਖਾਈ ਸੀ ਜਿੰਨੇ ਰਾਹ ਔਖੇ ਹੋਣਗੇ 
ਮੰਜਿਲ ਉਸਤੋਂ ਕਿਤੇ ਜਿਆਦਾ ਵਧੀਆ ਮਿਲਣੀ ਏ 
ਜੱਸਲ #foryou #foryoupage #HealthyBhiCoolBhi