Nojoto: Largest Storytelling Platform

ਨੇਤਾ ਜੀ..... ਬੋਲੀ ਜਾਂਦੇ ਬੋਲੀ ਜਾਂਦੇ ਨੇਤਾ ਕੁਫ਼ਰ ਨੇ ਤ

ਨੇਤਾ ਜੀ.....

ਬੋਲੀ ਜਾਂਦੇ ਬੋਲੀ ਜਾਂਦੇ
ਨੇਤਾ ਕੁਫ਼ਰ ਨੇ ਤੋਲੀ ਜਾਂਦੇ
ਆਪਣੇ ਐਬ ਛੁਪਾ ਲੈਂਦੇ ਨੇ
ਹੋਰਾਂ ਦੇ ਢਿੱਡ ਫੋਲੀ ਜਾਂਦੇ
ਨਸ਼ਿਆਂ ਉੱਤੇ ਲਾ ਕੇ ਗੱਭਰੂ
ਦੇਖ ਜਵਾਨੀ ਰੋਲੀ ਜਾਂਦੇ
ਜਿੰਨਾਂ ਲੋਕਾਂ ਕੁਰਸੀ ਦਿੱਤੀ
ਜ਼ਹਿਰ ਉੰਨਾ ਵਿੱਚ ਘੋਲੀ ਜਾਂਦੇ
ਝੂਠੀ ਪਾ ਕੇ ਗੰਢ ਪਿਆਰ ਦੀ
ਅੰਦਰੋਂ ਅੰਦਰੀ ਖੋਲੀ ਜਾਂਦੇ
ਧਰਮ ਦੇ ਨਾ ਤੇ ਲੁੱਟਦੇ ਰੌਂਤੇ
ਆਪਣੀ ਭਰਦੇ ਝੋਲੀ ਜਾਂਦੇ
ਪੁੱਛ ਲਈਏ ਗਰੇਵਾਲ ਕਿਤੇ ਜੇ
ਵਾਅਦਿਆਂ ਟਾਲ ਮਟੋਲੀ ਜਾਂਦੇ #veins #ਪੰਜਾਬੀਅਤ#ਸਾਹਿਤਕ#ਪੰਜਾਬੀਅਤ
ਨੇਤਾ ਜੀ.....

ਬੋਲੀ ਜਾਂਦੇ ਬੋਲੀ ਜਾਂਦੇ
ਨੇਤਾ ਕੁਫ਼ਰ ਨੇ ਤੋਲੀ ਜਾਂਦੇ
ਆਪਣੇ ਐਬ ਛੁਪਾ ਲੈਂਦੇ ਨੇ
ਹੋਰਾਂ ਦੇ ਢਿੱਡ ਫੋਲੀ ਜਾਂਦੇ
ਨਸ਼ਿਆਂ ਉੱਤੇ ਲਾ ਕੇ ਗੱਭਰੂ
ਦੇਖ ਜਵਾਨੀ ਰੋਲੀ ਜਾਂਦੇ
ਜਿੰਨਾਂ ਲੋਕਾਂ ਕੁਰਸੀ ਦਿੱਤੀ
ਜ਼ਹਿਰ ਉੰਨਾ ਵਿੱਚ ਘੋਲੀ ਜਾਂਦੇ
ਝੂਠੀ ਪਾ ਕੇ ਗੰਢ ਪਿਆਰ ਦੀ
ਅੰਦਰੋਂ ਅੰਦਰੀ ਖੋਲੀ ਜਾਂਦੇ
ਧਰਮ ਦੇ ਨਾ ਤੇ ਲੁੱਟਦੇ ਰੌਂਤੇ
ਆਪਣੀ ਭਰਦੇ ਝੋਲੀ ਜਾਂਦੇ
ਪੁੱਛ ਲਈਏ ਗਰੇਵਾਲ ਕਿਤੇ ਜੇ
ਵਾਅਦਿਆਂ ਟਾਲ ਮਟੋਲੀ ਜਾਂਦੇ #veins #ਪੰਜਾਬੀਅਤ#ਸਾਹਿਤਕ#ਪੰਜਾਬੀਅਤ

#veins #ਪੰਜਾਬੀਅਤ#ਸਾਹਿਤਕ#ਪੰਜਾਬੀਅਤ #ਕਵਿਤਾ