Nojoto: Largest Storytelling Platform

White ਜਿੰਨਾ ਸਫ਼ਰਾਂ ਤੇ ਨਿਕਲ ਚੁੱਕੇ ਹਾਂ ਉਹਨਾਂ ਦੇ ਰਾਹ

White ਜਿੰਨਾ ਸਫ਼ਰਾਂ ਤੇ ਨਿਕਲ ਚੁੱਕੇ ਹਾਂ 
ਉਹਨਾਂ ਦੇ ਰਾਹ ਅਗਾਂਹ ਵਧੂ ਤ ਨੇ
ਪਰ ਪਿੱਛੇ ਦੀਆ ਪੈੜਾ ਮਿੱਟਦੀਆ ਜਾ ਰਹੀਆ ਨੇ
ਬੜਾ ਕੁਝ ਸਹਿ ਲਿਆ ਏਸ ਜ਼ਿੰਦਗੀ ਚ
ਹੋਸਲਾ ਤੇ ਐ ਕੁਝ ਕਰ ਗੁਜ਼ਰਨ ਦਾ
ਪਰ ਉਮੀਦਾ ਟੁੱਟਦੀਆ ਜਾ ਰਹੀਆ ਨੇ

©gurvinder sanoria #good_night   2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ