Nojoto: Largest Storytelling Platform

ਤੂੰ ਨਜ਼ਰਾਂ ਚੋ ਇੰਝ ਡਿਗਿਆ ਜਿਮੇਂ ਡਿਗਦੇ ਅੱਖਾਂ ਦੇ ਅੱਥਰੂ

ਤੂੰ ਨਜ਼ਰਾਂ ਚੋ ਇੰਝ ਡਿਗਿਆ ਜਿਮੇਂ
ਡਿਗਦੇ ਅੱਖਾਂ ਦੇ ਅੱਥਰੂ 😥 
ਭਾਮੇ ਤੈਨੂੰ ਦੁਨੀਆਂ ਤੇ ਲੱਖ ਮਿਲਣੇ 
ਪਰ
ਸਾਡੇ ਵਰਗਾ ਨਾ ਕੋਈ ਤੈਨੂੰ ਟੱਕਰੂ
ਕਾਤਿਲ ਲਿਖਾਰੀ ✍️🙏 ਚੁੱਘੇ 🙏

©the Royal king0786
  #Fake #fake_love #Heart #heratbroken #viral #writer #follow #insta #Hanju# 
ਦਿਲ ਦੇ ਜਜ਼ਬਾਤ