Find the Best Hanju Shayari, Status, Quotes from top creators only on Nojoto App. Also find trending photos & videos abouthanju a teri akh da 1600, hanju a teri akh da, hanju digde a kay, hanju shayari, hanju song by ammy virk 1300,
Bunty khanpuri
Soulwriter
ਦੇਖ ਖੋਰੇ ਕਦੇ ਮੁੜ ਆਕੇ,.... Soul Writer . . . . #soulwriter #Shayari love poetry #Punjabi #punjabiwriter #Hanju #fakesmiles #Painfull
read moreTarun Puhal
1Hanjhu ban ke je teri yaad aave, din-raat e meri akh rove, dil nahi tan nazar hi mil jave, koi rishta tan tere tak hove, jeona marna vi tere nal hove, koi sah na tethon vakh hove, tenu zindagi apni aakh sakan, bas enna ku tere te #Tarun da hak hove.. #3/365 #Hanju
3/365 #Hanju
read moreofficial ਕਾਤਿਲ ਲਿਖਾਰੀ
ਤੂੰ ਨਜ਼ਰਾਂ ਚੋ ਇੰਝ ਡਿਗਿਆ ਜਿਮੇਂ ਡਿਗਦੇ ਅੱਖਾਂ ਦੇ ਅੱਥਰੂ 😥 ਭਾਮੇ ਤੈਨੂੰ ਦੁਨੀਆਂ ਤੇ ਲੱਖ ਮਿਲਣੇ ਪਰ ਸਾਡੇ ਵਰਗਾ ਨਾ ਕੋਈ ਤੈਨੂੰ ਟੱਕਰੂ ਕਾਤਿਲ ਲਿਖਾਰੀ ✍️🙏 ਚੁੱਘੇ 🙏 ©the Royal king0786 #Fake #fake_love #Heart #heratbroken #viral #writer #follow #insta #Hanju# ਦਿਲ ਦੇ ਜਜ਼ਬਾਤ
#Fake #fake_love #Heart #heratbroken #viral #writer #follow #insta #Hanju# ਦਿਲ ਦੇ ਜਜ਼ਬਾਤ
read moreAdv..A.S Koura
ਸੰਭਾਲੀ ਜ਼ਰਾ ਛਲਕ ਨਾ ਜਾਣ ਦੁਨੀਆਂ ਡਵੋਉਣ, ਦੀ ਤਾਕਤ ਰੱਖਦੇ ਨੇ ਤੇਰੇ ਸੰਦਲੀ ਨੈਣਾਂ ਦੇ "ਹੰਝੂ" ©Adv..A.S Koura #Hanju #jail
PoetRik
Ajj fer meeh peya tere shehar walo di, Vekhi kite teri akh na roi hove. Ajj fer hawawa thandiya ne tere shehar walo di, vekhi kite tere hanjua naal hawa sili na hoi hove. ©PoetRik #rainfall #punjabi #fikar #hanju #barish #hawa
Deep Sandhu
ਕੌਣ ਕਹਿੰਦਾ ਹੈ ਹੰਝੂਆਂ ਦਾ ਭਾਰ ਨਹੀਂ ਹੁੰਦਾ ਇਕ ਵੀ ਨਿਕਲ ਜਾਂਦਾ ਹੈ ਤਾਂ ਮਨ ਹਲਕਾ ਹੋ ਜਾਂਦਾ ਹੈ ☆☆ਤੇਰਾ ਦੀਪ ਸੰਧੂ☆☆ #Hanju
Seema Mehra
#charkulafaz#loveu#nojotopunjabi#punjabisadpost#missu#Hanju teriya yaddan main aap mita ditiya
read more