Nojoto: Largest Storytelling Platform

ਰਾਂਝੇ ਨੇ ਜਦ ਵੰਝਲੀ ਵਜਾਈ,"ਹੀਰ ਭਬਾਂ ਭਾਰ ਭੱਜਦੀ ਆਈ ਨੈਣ

ਰਾਂਝੇ ਨੇ ਜਦ ਵੰਝਲੀ ਵਜਾਈ,"ਹੀਰ ਭਬਾਂ ਭਾਰ ਭੱਜਦੀ ਆਈ 
ਨੈਣਾਂ ਦੇ ਨਾਲ ਨੈਣ ਮਿਲੇ ਜਦ,"ਹੀਰ ਰਾਂਝੇ ਗਲਵੱਕੜੀ ਪਾਈ 
ਹੀਰ ਦਾ ਮੁੱਖੜਾ ਚੰਨ ਦੇ ਵਾਂਗੂੰ,"ਰਾਂਝੇ ਦਾ ਮੁੱਖ ਨੂਰ ਇਲਾਹੀ 
ਤਖ਼ਤ ਹਜ਼ਾਰਾ ਛੱਡ ਕੇ ਰਾਂਝੇ,"ਹੀਰ ਦੇ ਪਿੱਛੇ ਹੋਇਆ ਸੁਦਾਈ 
ਹੀਰ ਨੇ ਕੁੱਟ ਕੇ ਘਿਓ ਵਿੱਚ ਚੂਰੀ ,"ਰਾਂਝੇ ਨੂੰ ਹੱਥੀਂ ਆਪ ਖਾਵਾਈ 
ਆਸ਼ਿਕ ਇਸ਼ਕ ਇਬਾਦਤ ਕਰਦਾ,"ਉਹਨੇ ਯਾਰ ਨਾਲ ਬਸ ਲਾਈ

©BALJEET SINGH MAHLA ਹੀਰ ਰਾਂਝਾ  thoughts about love failure quote of love love shayari Shikha Sharma  Deep Dhaliwal Moga  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ