Nojoto: Largest Storytelling Platform

# ਫਿਤਰਤ ਰੱਖ ਕੇ ਚੋਰਾ ਵਾਲੀ ਦਿਲ ਨਹੀ ਜਿੱਤਿਆ ਜਾਂਦਾ.. ਜਿ

# ਫਿਤਰਤ ਰੱਖ ਕੇ ਚੋਰਾ ਵਾਲੀ ਦਿਲ ਨਹੀ ਜਿੱਤਿਆ ਜਾਂਦਾ.. ਜਿਸਦੀ ਸੋਚ ਹੀ ਹੋਵੇ ਛੋਟੀ ਓਹਤੋ aim ਨਹੀਓਂ ਮਿਥਿਆ ਜਾਂਦਾ... ਨਿੰਦਿਆ ਚੁਗ਼ਲੀ ਹੁੰਦੀ ਨਿਸ਼ਾਨੀ downfall ਦੀ..ਕਿਸੇ ਨੂੰ ਨੀਚੇ ਸੁੱਟ ਅੰਬਰਾ ਦੀ ਹਿੱਕ ਤੇ ਹੱਥ ਨਹੀਂ ਰੱਖਿਆ ਜਾਂਦਾ....

©Kawal Dhillon #ਜਜ਼ਬਾਤ

#ਜਜ਼ਬਾਤ #शायरी