Nojoto: Largest Storytelling Platform

ਦੁਨੀਆਂ ਦੀ ਆਬਾਦੀ ਯਾਰਾਂ ਬਹੁਤ ਵੱਧ ਏ ਐਵੇ ਰੱਖੀਂ ਨਾ ਭੁਲੇ

ਦੁਨੀਆਂ ਦੀ ਆਬਾਦੀ ਯਾਰਾਂ ਬਹੁਤ ਵੱਧ ਏ
ਐਵੇ ਰੱਖੀਂ ਨਾ ਭੁਲੇਖਾ ਕੇ ਜੱਸੋਵਾਲ ਨੂੰ ਤੂੰ ਛੱਡਤਾ
ਕੁਦਰਤ ਦੇ ਆਸਕ ਹਾਂ ਤੇ ਰਾਹਾਂ ਉਹਦਿਆਂ ਤੇ ਚੱਲਦੇ
ਇੱਥੇ ਨਵੇਂ ਦਿਨ ਨਵੇਂ ਰਾਹ ਹੁੰਦੇ ਆਂ
ਸੋਚ ਵਿੱਚ ਹੁੰਦਾ ਥੋੜ੍ਹਾ ਬਹੁਤਾਂ Error 
ਜਦੋਂ ਬੰਦਾ ਸੋਚ ਲੈਦਾ ਮੇਰੇ ਬਿਨਾਂ ਇਹਦਾ ਨਹੀ ਸਰਨਾਂ #nojotopunjabi #punjabi #punjabi