Nojoto: Largest Storytelling Platform

ਤੇਰੀਆ ਫਰਜਾਂ ਦਾ ਮੁੱਲ ਮਾਏ ਨੀਂ ਮੈਂ ਚੁੱਕਾ ਨਹੀਂ ਸਕਦੀ ਤੇ

ਤੇਰੀਆ ਫਰਜਾਂ ਦਾ ਮੁੱਲ ਮਾਏ ਨੀਂ ਮੈਂ ਚੁੱਕਾ ਨਹੀਂ ਸਕਦੀ ਤੇਰੇ ਤੋਂ ਮਿਲੀਆਂ ਖੁਸ਼ੀਆ ਦਾ ਕਿੰਝ ਮੁੱਲ ਚੁਕਾਵਾ ਮੈ ਤੁਹੀ ਰੱਬ ਏ ਮੇਰਾ ਮਾਏ ਕਿੰਝ ਮੰਗਾ ਤੇਰੇ ਲਈ ਦੁਆਵਾ ਮੈਂ ਬਸ ਇਕੋ ਹੀ ਮੰਗ ਮੰਗਦੀ ਮੈ ਤੇਰਾ ਖੁਸ਼ੀਆਂ ਦੇ ਵੱਲ ਰਾਹ ਹੋਵੇ ਹਰ ਜਨਮ ਵਿੱਚ ਮੈਂ ਤੇਰੀ ਧੀ ਤੇ ਤੁਹੀ ਮੇਰੀ ਮਾਂ ਹੋਵੇ ਕਿੰਨਾ ਪਿਆਰ ਕਰਦੀ ਮੈਂ ਤੇਰੇ ਨਾਲ ਦਿਲ ਆਪਣਾ ਦਿਖਾ ਨਹੀਂ ਸਕਦੀ ਤੇਰੀਆ ਫਰਜਾਂ ਦਾ ਮੁੱਲ ਮਾਏ ਨੀ ਮੈਂ ਚੁੱਕਾ ਨਹੀਂ ਸਕਦੀ

©Nëélåm Råñï
  #MothersDay #ਮੇਰੀ #ਮਾਂ #mother
#ਮਾਪੇ #Mother #motherlove #ਜਿੰਦਗੀ #ਜਿੰਦਜਾਨ_ਪੰਜਾਬੀ #ਪੰਜਾਬੀ  Jagsir Singh Silent Love Hitesh Swati Srivastava Mishra Miracle Adi_indian_boy:

#MothersDay #ਮੇਰੀ #ਮਾਂ #Mother #ਮਾਪੇ #Mother #motherlove #ਜਿੰਦਗੀ #ਜਿੰਦਜਾਨ_ਪੰਜਾਬੀ #ਪੰਜਾਬੀ Jagsir Singh @Silent Love Hitesh @Swati Srivastava @Mishra Miracle Adi_indian_boy: #शायरी

306 Views