ਵਿੱਚ ਪਰਦੇਸੋ ਅਇਆ ਜੋ, ਹੁਣ ਇਹ ਸਾਡਾ ਹੋ ਗਿਆ ਏ.. ਕਿਤੇ ਘਰ-ਘਰ ਵਿੱਚ ਨਾ ਹੋਜੇ, ਦੁੱਖ ਇਹ ਡਾਡਾ ਹੋ ਗਿਆ ਏ.. ਹਰ ਇੱਕ ਦੇ ਦਿਲ ਵਿੱਚ ਸੱਚੀ ਇਹ ਖੌਫ਼ ਜਿਆ ਪਾਇਆ ਏ.. ਬੰਦਾ ਨਹੀਂ ਮਹਾਨ ਇਹ ਸਭ ਨੂੰ ਸਮਝਾਇਆ ਏ.. ਦੇਖ ਸਿਖਾਈ ਜਾਂਦਾ ਰਹਿਣਾ ਸਹਿਣਾ ਲੋਕਾਂ ਨੂੰ, ਨਾਲੇ ਸਿਖਾਈ ਜਾਂਦਾ ਤਹਿ ਤਮੀਜਾਂ ਵੀ.... ਅੱਜ ਘਰ ਵਿੱਚ ਇੱਕ ਹੋ ਕੇ ਬੈਜੋ ਮੇਰੇ ਪੰਜਾਬ ਦਿਓ, ਨਹੀਂ ਤਾਂ ਵੱਧ ਦੀ ਰਹਿਣੀ ਗਿਣਤੀ , #CORONA ਦਿਆਂ ਮਰੀਜਾਂ ਦੀ। #JOHNY🖋️ #corona_virus #covid_19 #lockdown #india #punjab #stay_at_your_home #be_Responsible #please_dont_go_outside_of_your_home Varsha Kushwah 🌈 ਰਵਿੰਦਰ ਸਿੰਘ(Ravi)