Nojoto: Largest Storytelling Platform

ਤੇਰਾ ਪਵੇ ਭੁਲੇਖਾ ਮੁੜ ਮੁੜ ਦਰਵਾਜ਼ਾ ਖੋਲ ਵੇਖਿਆ, ਮੇਰੀ ਗੱਲ

ਤੇਰਾ ਪਵੇ ਭੁਲੇਖਾ ਮੁੜ ਮੁੜ ਦਰਵਾਜ਼ਾ ਖੋਲ ਵੇਖਿਆ,
ਮੇਰੀ ਗੱਲ ਦਾ ਹੁੰਗਾਰਾ ਭਰਦਿਆਂ ਨਹੀ ਮੈਂ ਕੰਧਾਂ ਨਾਲ ਵੀ ਬੋਲ ਵੇਖਿਆ,
ਸ਼ਾਇਦ ਤੂੰ ਵੇਖ ਕੇ ਵਾਪਿਸ ਆ ਜਾਏ ਤੇਰੇ ਰਾਹ ਵਿੱਚ ਹੰਝੂਆਂ ਨੂੰ ਡੋਲ ਵੇਖਿਆ,
ਤੇਰੀ ਆਖਰੀ ਨਿਸ਼ਾਨੀ ਨਹੀ ਲੱਭਦੀ ਪਈ ਮੈਂ ਸਾਰਾ ਘਰ ਫਰੋਲ ਵੇਖਿਆ!

©Amandeep #hanju

nojotouser9285794479

Amandeep

New Creator