Nojoto: Largest Storytelling Platform

BeHappy ਬਹੁਤ ਲੋਕ ਆਏ ਤੇਰੇ ਬਾਅਦ ਆ ਮੁਹੱਬਤ ਭਰੀਆਂ ਗੱਲਾਂ

BeHappy ਬਹੁਤ ਲੋਕ ਆਏ ਤੇਰੇ ਬਾਅਦ
ਆ ਮੁਹੱਬਤ ਭਰੀਆਂ ਗੱਲਾਂ ਕਰਨ,
ਸ਼ਾਇਦ ਉਹ ਨਹੀਂ ਜਾਣਦੇ ਸੀ
ਸੁੱਕੇ ਗੁਲਾਬ ਕਦੇ ਮਹਿਕਦੇ ਨਹੀਂ ਹੁੰਦੇ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..
veerpalsiddhu6980

veer siddhu

Bronze Star
New Creator
streak icon1

kmli siddhu.. #ਸਸਪੈਂਸ

117 Views