ਖਾ ਲਿਅਾ ਮੇਰਾ ਜਿਸਮ ਕੁਝ ਧਰਮ ਦੇ ਠੇਕੇਦਾਰਾਂ ਨੇ। ਕੁਝ ਮੰਦਿਰ, ਕੁਝ ਮਸਜਿਦ, ਕੁਝ ਗੁਰੂਘਰ ਨੂੰ ਜਾਦਿਅਾ ਡਾਰਾ ਨੇ । ਕੁਝ ਦਬਦੇ ਦੁਕਾਨ, ਕੁਝ ਦਬਦੇ ਮਕਾਨ ਨੇ। ਸਬ ਕੁਝ ਚਲਦਾ ਇਥੇ ਧਰਮ ਦੇ ਨਾਂ ਤੇ। ਧਰਮ ਖਰੀਦੋ,ਧਰਮ ਬੇਚੋ ਵਸ ਇਸ ਦੇ ਸਿਰ ਖੜੀਆਂ ਸਰਕਾਰਾ ਨੇ। ਖਾ ਲਿਆ ਮੇਰਾ,,,,,, ,,,,,,,,,,,,,,, ਕੁਝ ਮੰਦਿਰ,,,,,,, ,,, ,,,,,,,, #jisam