Nojoto: Largest Storytelling Platform

ਕਿ ਚੰਦਰਾ ਇੱਸ਼ਕ ਬਾਜ ਨਹੀਂ ਆਇਆ ਸਜਣਾਂ ਨੂੰ ਪਿਆਰ ਸਾਡਾ

ਕਿ ਚੰਦਰਾ ਇੱਸ਼ਕ ਬਾਜ ਨਹੀਂ ਆਇਆ 
ਸਜਣਾਂ ਨੂੰ ਪਿਆਰ ਸਾਡਾ  ਰਾਸ ਨਹੀਂ ਆਇਆ 
ਅਸੀਂ ਰਹੇ ਓਹਨਾਂ ਤੋਂ ਜਾਨ ਵਾਰਦੇ 
ਪਰ ਕਿਉ ਸਜਣਾਂ ਨੇ ਟਾਈਮ ਪਾਸ ਬਣਾਇਆ

©Bittu
  #Likho  sad shayari
bittu6928000708747

Bittu

New Creator