Nojoto: Largest Storytelling Platform

ਹਾਸੇ ਵੰਡ ਦਿਲਾ ਕਿਓ ਦੁੱਖਾ ਨੂੰ ਵੰਡਦਾ ਫਿਰਦਾ ਏ ਨਾ ਤੇਰੇ

ਹਾਸੇ ਵੰਡ ਦਿਲਾ ਕਿਓ ਦੁੱਖਾ ਨੂੰ ਵੰਡਦਾ ਫਿਰਦਾ ਏ
ਨਾ ਤੇਰੇ ਜਿਹਾ ਕੋਈ ਬੁਰਾ ਡੈਵੀ ਕਿਓ ਲੋਕਾ ਨੂੰ ਪੰਡਦਾ ਫਿਰਦਾ ਏ
ਛੱਡ ਦੁੱਖਾ ਨੂੰ ਲੱਬ ਹਾਸੇ ਦਰਦਾ ਚ 
ਪਤਾ ਨਹੀ ਕਦ ਮੁੱਕ ਜਾਣੀ ਜਿੰਦਗੀ ਦੀ ਵਾਟ ਏ
ਮਿੱਟੀ ਦੀਆ ਮੂਰਤਾ ਦੀ ਮਿੱਟੀ ਹੀ ਔਕਾਤ ਏ

©Saidpuria Davinder offical davi

#SAD #officaldavi#punjabi