Nojoto: Largest Storytelling Platform
saidpuriadavinde5458
  • 4Stories
  • 1Followers
  • 24Love
    0Views

Saidpuria Davinder

writer

  • Popular
  • Latest
  • Video
c64a0de98b991300c66a9770193fc63e

Saidpuria Davinder

ਲਿਖਦੇ ਪੲੇ ਆ ਜਿੰਦਗੀ ਯਾਰਾ ਜਿਦੇ ਵਿੱਚ ਹਾਲੇ ਤੱਕ ਬਸ ਹਾਰਾ ਨੇ
ਵੱਖਰੇ ਵੱਖਰੇ ਪੰਨੇ ਤੇ ਕਿਰਦਾਰ ਨਿਭਾਏ ਕੲੀ ਕਿਰਦਾਰਾ ਨੇ 
ਕੲੀ ਕਿਰਦਾਰ ਖਾਸ ਬਣਗੇ ਬਾਕੀ ਪੰਨਿਆ ਤੇ ਲਿਖੇ ਰਹਿ ਗੲੇ ਵਾ
ਕੁਝ ਹਾਲੇ ਵੀ ਨਾਲ ਖੜੇ ਕੁਝ ਤੁਰਗੇ ਸਬਕ ਸਿਖਾਕੇ ਆ
     Davi✍🏻✍🏻✍🏻

©Saidpuria Davinder #Books
c64a0de98b991300c66a9770193fc63e

Saidpuria Davinder

ਲਿਖਦੇ ਪੲੇ ਆ ਜਿੰਦਗੀ ਯਾਰਾ ਜਿਦੇ ਵਿੱਚ ਹਾਲੇ ਤੱਕ ਬਸ ਹਾਰਾ ਨੇ
ਵੱਖਰੇ ਵੱਖਰੇ ਪੰਨੇ ਤੇ ਕਿਰਦਾਰ ਨਿਭਾਏ ਕੲੀ ਕਿਰਦਾਰਾ ਨੇ 
ਕੲੀ ਕਿਰਦਾਰ ਖਾਸ ਬਣਗੇ ਬਾਕੀ ਪੰਨਿਆ ਤੇ ਲਿਖੇ ਰਹਿ ਗੲੇ ਵਾ
ਕੁਝ ਹਾਲੇ ਵੀ ਨਾਲ ਖੜੇ ਕੁਝ ਤੁਰਗੇ ਸਬਕ ਸਿਖਾਕੇ ਆ
                      Davi✍🏻✍🏻✍🏻

©Saidpuria Davinder #Books
c64a0de98b991300c66a9770193fc63e

Saidpuria Davinder

ਆ ਕੇ ਮੇਰੀ ਜਿੰਦਗੀ ਚ ਕਰਦੇ ਇੱਕ ਅਹਿਸਾਨ ਨੀ
ਤੇਰੇ ਨਾਲ ਮੈ ਕੱਟਾ ਜਿੰਦਗੀ ਬਸ ਜਿੰਦਗੀ ਦਾ ਇੱਕੋ ਅਰਮਾਨ ਨੀ
                                     Davi✍🏻✍🏻

©Saidpuria Davinder #officaldavi#davinder

#wetogether
c64a0de98b991300c66a9770193fc63e

Saidpuria Davinder

ਹਾਸੇ ਵੰਡ ਦਿਲਾ ਕਿਓ ਦੁੱਖਾ ਨੂੰ ਵੰਡਦਾ ਫਿਰਦਾ ਏ
ਨਾ ਤੇਰੇ ਜਿਹਾ ਕੋਈ ਬੁਰਾ ਡੈਵੀ ਕਿਓ ਲੋਕਾ ਨੂੰ ਪੰਡਦਾ ਫਿਰਦਾ ਏ
ਛੱਡ ਦੁੱਖਾ ਨੂੰ ਲੱਬ ਹਾਸੇ ਦਰਦਾ ਚ 
ਪਤਾ ਨਹੀ ਕਦ ਮੁੱਕ ਜਾਣੀ ਜਿੰਦਗੀ ਦੀ ਵਾਟ ਏ
ਮਿੱਟੀ ਦੀਆ ਮੂਰਤਾ ਦੀ ਮਿੱਟੀ ਹੀ ਔਕਾਤ ਏ

©Saidpuria Davinder offical davi

#SAD #officaldavi#punjabi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile