ਟੁੱਟ ਜਾਣਗੀਆਂ ਵੰਗਾਂ ਉਹਦੀਆਂ ਪੀਲੀਆਂ ਵੀ ਜਦੋਂ ਬੂਹੇ ਦੇ ਵਿੱਚ ਉਹ ਖੜੀ ਹੋਵੇਗੀ ਫ਼ੇਰ ਰੌਦੀ ਦੇ ਹੰਝੂ ਨੀ ਮੈਥੋਂ ਰੋਕ ਹੋਣੇ ਜਦੋ ਅਰਥੀ ਮੋਡੇਆਂ ਤੇ ਮੇਰੀ, ਕਿਸੇ ਦੇ ਚੜੀ ਹੋਵੇਗੀ written By: Hanjliwal Boyz Hanjliwal Boyz