White ਜੋ ਗਿਆ, ਉਹ ਸਿਖਾ ਕੇ ਗਿਆ, ਜੋ ਆਇਆ, ਉਹ ਸਿਖਾ ਰਿਹਾ ਏ, ਏਥੇ ਹਰ ਕੋਈ ਸਾਨੂੰ ਅਜ਼ਮਾ ਰਿਹਾ ਏ, ਇਹ ਦਿਲ ਕਿੰਨਾ ਨਰਮ ਏ, ਦਿਮਾਗ ਕਿੰਨਾ ਗਰਮ ਹੈ, ਪਾਲਿਆ ਕਿ ਭਰਮ ਏ, ਇਹ ਧਰਮ ਏ, ਕੀ ਕਰਮ ਏ? ਜਿਹੜਾ ਹੱਸਦਾ ਉਹ ਰਵਾ ਰਿਹਾ ਏ, ਏਥੇ ਹਰ ਕੋਈ ਸਾਨੂੰ ਅਜ਼ਮਾ ਰਿਹਾ ਏ। ©lifestorykaur #GoodMorning