Nojoto: Largest Storytelling Platform

ਕਾਮੇ ਨਾ ਅਸੀ ਬਾਲੇ ਮਿੱਤਰਾ,,, ਬੇਕਾਰ ਜੇ ਬੰਦੇ ਆ.. ਆਸ਼ਕ ਨ

ਕਾਮੇ ਨਾ ਅਸੀ ਬਾਲੇ ਮਿੱਤਰਾ,,,
ਬੇਕਾਰ ਜੇ ਬੰਦੇ ਆ..
ਆਸ਼ਕ ਨਾ ਅਸੀ ਹੀਰਾਂ ਦੇ,,
ਯਾਰ ਯਾਰਾਂ ਦੇ ਚੰਗੇ ਆ..
ਬਿਨਾ ਮਤਬਲੋ ਰਾਹ ਵਿੱਚ ਖੜਕੇ
ਕੁੜੀਆ ਦੇ ਨਾਂ ਖੰਗੇ ਆ..
ਹੋਰ ਕੁਝ ਤਾਂ ਪੱਲੇ ਨਈ,,
ਬਸ ਕਲਾਕਾਰ ਜੇ ਬੰਦੇ ਆ✍🏻ਪ੍ਰੀਤ_ਲਵ #ਕਲਾਕਾਰ_ਜੇ_ਬੰਦੇ #ਪ੍ਰੀਤ_ਲਵ #lyricist #keepsupport #keepfollowing #viral #shayri
ਕਾਮੇ ਨਾ ਅਸੀ ਬਾਲੇ ਮਿੱਤਰਾ,,,
ਬੇਕਾਰ ਜੇ ਬੰਦੇ ਆ..
ਆਸ਼ਕ ਨਾ ਅਸੀ ਹੀਰਾਂ ਦੇ,,
ਯਾਰ ਯਾਰਾਂ ਦੇ ਚੰਗੇ ਆ..
ਬਿਨਾ ਮਤਬਲੋ ਰਾਹ ਵਿੱਚ ਖੜਕੇ
ਕੁੜੀਆ ਦੇ ਨਾਂ ਖੰਗੇ ਆ..
ਹੋਰ ਕੁਝ ਤਾਂ ਪੱਲੇ ਨਈ,,
ਬਸ ਕਲਾਕਾਰ ਜੇ ਬੰਦੇ ਆ✍🏻ਪ੍ਰੀਤ_ਲਵ #ਕਲਾਕਾਰ_ਜੇ_ਬੰਦੇ #ਪ੍ਰੀਤ_ਲਵ #lyricist #keepsupport #keepfollowing #viral #shayri
preetlove2654

Preet _love

New Creator

#ਕਲਾਕਾਰ_ਜੇ_ਬੰਦੇ #ਪ੍ਰੀਤ_ਲਵ #lyricist #Keepsupport #keepfollowing #viral #shayri #ਸ਼ਾਇਰੀ