Nojoto: Largest Storytelling Platform

White ਤੇਰੀਆਂ ਕਹੀਆਂ ਗੱਲਾਂ ਕੰਮ ਜ਼ਿੰਦਗੀ ਚ ਆਉਣ ਮਾਂਏਂ ਯ

White ਤੇਰੀਆਂ ਕਹੀਆਂ ਗੱਲਾਂ
ਕੰਮ ਜ਼ਿੰਦਗੀ ਚ ਆਉਣ ਮਾਂਏਂ
ਯਾਦਾਂ ਕੱਲੇ ਬੈਠਿਆਂ ਨੂੰ
ਬੜਾ ਆਕੇ ਰਵਾਉਣ ਮਾਂਏਂ
ਸੁਪਨੇ ਵਿੱਚ ਜਦ ਆ ਮਿਲਦੀ
ਅਸਲ ਹੁੰਦਾ ਅਹਿਸਾਸ ਜਿਹਾ
ਤੇਰੇ ਤੁਰ ਜਾਣ ਦਾ ਹਾਲੇ ਵੀ
ਹੁੰਦਾ ਨਹੀਂ ਵਿਸ਼ਵਾਸ਼ ਜਿਹਾ

©gurniat shayari collection #Thinking  ਮੇਰੀ ਬੁੱਗੀ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਨਿਰਾ ਇਸ਼ਕ
White ਤੇਰੀਆਂ ਕਹੀਆਂ ਗੱਲਾਂ
ਕੰਮ ਜ਼ਿੰਦਗੀ ਚ ਆਉਣ ਮਾਂਏਂ
ਯਾਦਾਂ ਕੱਲੇ ਬੈਠਿਆਂ ਨੂੰ
ਬੜਾ ਆਕੇ ਰਵਾਉਣ ਮਾਂਏਂ
ਸੁਪਨੇ ਵਿੱਚ ਜਦ ਆ ਮਿਲਦੀ
ਅਸਲ ਹੁੰਦਾ ਅਹਿਸਾਸ ਜਿਹਾ
ਤੇਰੇ ਤੁਰ ਜਾਣ ਦਾ ਹਾਲੇ ਵੀ
ਹੁੰਦਾ ਨਹੀਂ ਵਿਸ਼ਵਾਸ਼ ਜਿਹਾ

©gurniat shayari collection #Thinking  ਮੇਰੀ ਬੁੱਗੀ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਨਿਰਾ ਇਸ਼ਕ