ਬੁਡੀਆਂ ਅੱਖਾਂ ਥੱਕੀਆਂ ਤੈਨੂੰ ਮਾਰ ਆਵਾਜ਼ ਵੇ,,👵🏻 ਜਜਬਾਤ ਉਡਾਕੇ ਲੈ ਗਿਆ ਖੋਰੇ ਨਾਲ ਜਹਾਜ਼ਾਂ ਦੇ,,✈️ ਸਾਰ ਲਈ ਨਾ ਸਾਡੀ ਪਿੱਛੋਂ ਕੀ-ਕੀ ਹੋਇਆ ਵੇ,,☎️ ਮੱਥਾ ਲਾਉਣਾ ਔਖਾ ਹੋਇਆ ਨਾਲ ਸਮਾਜਾਂ ਦੇ..😞 #JOHNY🖋️ ©Johny #johny_jawahar #yaar_forever #punjabi_lover #oldage