ਪੁੱਠੀਆਂ ਚੱਪਲਾਂ, ਮਨ ਸੱਚੇ ਹੁੰਦੇ, ਰੱਬ ਸਮਾਨ ਬੱਚੇ ਹੁੰਦੇ | ਪੱਕ ਜਾਣ ਜਿਵੇ ਪਕਾਈਏ, ਇਹ ਤਾਂ ਕੱਚੇ ਹੁੰਦੇ ਰੱਬ ਸਮਾਨ ਬੱਚੇ ਹੁੰਦੇ | ©Rakesh Ladhrh Robert ਪੁੱਠੀਆਂ ਚੱਪਲਾਂ, ਮਨ ਸੱਚੇ ਹੁੰਦੇ, ਰੱਬ ਸਮਾਨ ਬੱਚੇ ਹੁੰਦੇ | ਪੱਕ ਜਾਣ ਜਿਵੇ ਪਕਾਈਏ, ਇਹ ਤਾਂ ਕੱਚੇ ਹੁੰਦੇ ਰੱਬ ਸਮਾਨ ਬੱਚੇ ਹੁੰਦੇ |