ਸਾਨੂੰ ਜਿਨਾ ੳਤੇ ਬੜਾ ਵਿਸ਼ਵਾਸ਼ ਹੁੰਦੈ ੳਨਾਂ ਤੌਂ ਹੀ ਵਿਸ਼ਵਾਸ਼ ਟੁੱਟਦੇ ਆ 😔 ਦਿਲਾ ਦੀ ਥਾਂ ਤੇ ਜਦ ਦਿਮਾਗ ਚੱਲਣ ਲੱਗ ਜਾਣ ਫਿਰ ਯਾਰਾਨੇ ਮੁੱਕਦੇ ਆ