Nojoto: Largest Storytelling Platform
royaldeep9764
  • 49Stories
  • 95Followers
  • 204Love
    0Views

Royal Deep

  • Popular
  • Latest
  • Video
2f319df290a42151275f43c5f78f3962

Royal Deep

ਥੌੜੀ ਜਿਹੀ ਸੀ 
ਸਾਡੀ ਨਾ ਬਹੁਤੀ ਗੱਲ ਹੌਈ

ਨਾ ਮੈਂ ੳਦਾ ਹੌਇਆ
ਨਾ ੳ ਮੇਰੇ ਵੱਲ ਹੌਈ

ਹੌ ਤਾ ਕਾਫੀ ਸਮਾਂ ਗਿਆ
ਗੱਲ ਲਗਦੈ ਜਿਵੇਂ ਸੀ ਕੱਲ ਹੌਈ
🙏
੧੩ #ਦੀਪ ਬਪਰੌਰਰੀਆ😎 Lovely Kour Kamal walia mr_navdeep_gill Puja Sharma Sandhya Jhummi

Lovely Kour Kamal walia mr_navdeep_gill Puja Sharma Sandhya Jhummi #Shayari #ਦੀਪ

2f319df290a42151275f43c5f78f3962

Royal Deep

Dear Sadness ਸੂਈ ਵਕਤ ਦੀ ਝਗੜੇ ਕਰਦੀ ਹੈ
🕚
ਮੇਰੀ ਕਿਸਮਤ ਨਖਰੇ ਕਰਦੀ ਹੈ
😔 
ਕੁਝ ਜੌੜ ਰਹੀ ਏ ਨਾਲ ਮੇਰੇ
🤝🏻
ਕਈਆਂ ਤੌਂ ਵੱਖਰੇ ਕਰਦੀ ਹੈ
🕴🏻
੧੩ #ਦੀਪ ਬਪਰੋਰੀਆ 😎 aman6.1 Kaushik ADGrk Deep Sandhu Samhita Nandi Munna Kumar

aman6.1 Kaushik ADGrk Deep Sandhu Samhita Nandi Munna Kumar #ਦੀਪ

2f319df290a42151275f43c5f78f3962

Royal Deep

ਬਹੁਤ ਦੂਰ ਨੇ 
ਮੰਜਿਲਾਂ ਦੇ ਘਰ 
ਫਿਰ ਵੀ ਪੈਰ 
ਅਗਾਂਹ ਨੂੰ ਧਰ 
ਜਿੱਤ ਹੌ ਜਾਣੀ ਏ ਆਖਰ ਨੂੰ
ਭਾਂਵੇ ਪਲ ਪਲ ਬਾਦ
 ਤੂੰ ਹਰ 
🙏🏻
੧੩ #ਦੀਪ ਬਪਰੌਰੀਆ😎 my brother for bizzy boyfire  Lovely Kour Deep Sandhu mr_navdeep_gill Neeraj Dhakad Monu

my brother for bizzy boyfire Lovely Kour Deep Sandhu mr_navdeep_gill Neeraj Dhakad Monu #Shayari #ਦੀਪ

2f319df290a42151275f43c5f78f3962

Royal Deep

ਜੌ ਸਾਡੇ ਮੱਲਮਾਂ ਲਾਂੳਦੇ ਸੀ
😘
ਕਿੰਝ ਦੱਸੀਏ ਸੱਟਾਂ ਮਾਰ ਗਏ
😔 
ਜਿੰਨਾ ਹੱਥਾਂ ਚ ਜਾਨ ਸਾਡੀ ਵੱਸਦੀ ਸੀ
🤝
ੳਹੀ ਹੱਥ ਬਣ ਹਥਿਆਰ ਗਏ
🗡
੧੩ #ਦੀਪ ਬਪਰੌਰੀਆ😎
2f319df290a42151275f43c5f78f3962

Royal Deep

मैं लिखता हूं जजबातों को
याद करके बीती बांतों को

हमारे नाम का सूरज उगलेगा
मेरा Challenge है इन रांतों को
 
कूछ हमें बुरा कहते हैं 
कुछ कहतें हैं हालातों को
🙏
१३ #दीप बपरोरिआ 😎 Haksh Pandey Fateh Chauhan Balraj Kumar Kamal Joshi Madhu Kaur

Haksh Pandey Fateh Chauhan Balraj Kumar Kamal Joshi Madhu Kaur #Shayari #दीप

2f319df290a42151275f43c5f78f3962

Royal Deep

Success   ये दुनिया बहो रंगी है 
बहो रंगी होना पड़ेगा 

तू कयू किसी पे मरता है 
तेरे लिए कोई नहीं मरेगा 

वही भरोसा तुम्हारा तोडेंगे
जिस जिस पे तु भरोसा करेगा
🙏
१३ #दीप बपरोरिआ 😎
2f319df290a42151275f43c5f78f3962

Royal Deep

ये दुनिया बहो रंगी है
 
बहो रंगी होना पडेगा

तू कयू किसी पे मरता है 

तेरे लिए कोई नहीं मरेगा
🙏
१३ #दीप बपरोरिआ 😎 Danish Mehra Ishpreet Chabra Namita Writer Fateh Chauhan Madhu Kaur

Danish Mehra Ishpreet Chabra Namita Writer Fateh Chauhan Madhu Kaur #story #दीप

2f319df290a42151275f43c5f78f3962

Royal Deep

ਮੀਂਹ ਪੈਣ ਤੇ ਛੱਪੜ ਵੀ 
ਫਿਰ ਮਾਰਦੇ ਛੱਲਾਂ ਨੇ

ਦਿਆਂਗੇ ਜਵਾਬ 
ਮੂੰਹ ਜੌੜ ਜੌ ਕਰਦੇ ਗੱਲਾਂ ਨੇ

ਸਬ ਸਮੇਂ ਦੀ ਖੇਡ ਹੈ ਯਾਰਾ 
ਕਿਸੇ ਨੂੰ ਕਮਜੌਰ ਨੀ ਜਾਣੀ ਦਾ

ਰੁੱਖ ਨੂੰ ਸੁੱਕ ਗਿਆ ਸਮਝੀਏ ਨਾ
ਜੇ ਪੱਤਾ ਝੜ ਜੇ ਟਾਹਣੀ ਦਾ
🙏
੧੩ #ਦੀਪ ਬਪਰੋਰੀਆ 😎 Madhu Kaur Aisha Harishita Singh Kanchan Shilpa Kumari Jha

Madhu Kaur Aisha Harishita Singh Kanchan Shilpa Kumari Jha #Shayari #ਦੀਪ

2f319df290a42151275f43c5f78f3962

Royal Deep

ਨਫਰਤ 
 👇ਦਿਲ ਵਿੱਚ 👇 
ਕੁਝ ਦਰਦ ਲਕੌਏ ਨੇ
💔
ਨੈਣ ਕੱਲੇ ਬਿਹ ਰੌਏ ਨੇ
😢
ਅਜ ਵੀ ਪਰਵਾਹ ਹੈ ੳਨਾ ਦੀ
😘
ਜੌ ਕਿਸੇ ਹੌਰ ਦੇ ਹੌਏ ਨੇ
🙏
੧੩ #ਦੀਪ ਬਪਰੌਰੀਆ😎 Lovely Kour mr_navdeep_gill Neeraj Dhakad Monu Dinesh Mahata Suraj Kumar

Lovely Kour mr_navdeep_gill Neeraj Dhakad Monu Dinesh Mahata Suraj Kumar #ਸ਼ਾਇਰੀ #ਦੀਪ

2f319df290a42151275f43c5f78f3962

Royal Deep

ਦੌ ਦਿਲਾਂ ਨੇ ਪੱਲ ਪੱਲ ਕੱਟੇ ਹੌਣ
❤❤

ਚੌਟ ਇਕ ਦੇ ਲੱਗੀ ,ਹੌਏ ਦੌਂਵੇ ਰੌਣ
😢😢

ਬਣੀ ਪਿਆਰ ਤੌਂ ਦਰਦ ਕਹਾਣੀ ਨੂੰ
ਜੱਦ ਦੱਸਣ ਚੂਰ ਹੌਕੇ
💔
ਕੀ ਹੁੰਦਾ ਏ ਵਿਛੌੜਾ 
ਪਤਾ ਲਗਦਾ ਏ ਦੂਰ ਹੌ ਕੇ
🙏
੧੩ #ਦੀਪ ਬਪਰੌਰੀਆ😎 Kamal Joshi Lokesh Jain Madhu Kaur Aisha Danish Mehra

Kamal Joshi Lokesh Jain Madhu Kaur Aisha Danish Mehra #ਸ਼ਾਇਰੀ #ਦੀਪ

loader
Home
Explore
Events
Notification
Profile