Nojoto: Largest Storytelling Platform

ਮਸ਼ੂਕ ਦਾ ਵਿਆਹ ਯਾਦਾਂ ਤੇਰੀਆਂ ਜਿਹੜੀ ਸੌਣ ਨਹੀਂ ਦਿੰਦੀਆਂ

ਮਸ਼ੂਕ ਦਾ ਵਿਆਹ

ਯਾਦਾਂ ਤੇਰੀਆਂ ਜਿਹੜੀ ਸੌਣ ਨਹੀਂ ਦਿੰਦੀਆਂ,
ਰਾਤਾਂ ਨੂੰ ਜਾਣ ਜਾਣ ਕੇ S.K.M.23 ਨੂੰ ਤੜਪਾਉਂਦੀਆਂ,
ਤੂੰ ਸਜਾ ਸੁਪਨਾ ਪਾਕੇ ਕਿਸੀ ਹੋਰ ਲਈ ਵਿਆਹ ਵਾਲਾ ਜੌੜਾ,
ਤੇਰੇ ਵਿਆਹ ਤੇ ਫ਼ਿਰ ਰਖਿਆ ਹੋਣਾ ਮੇਰੇ ਡੱਬ ਚ ਘੋੜਾ,

ਦੱਸ ਕਿਵੇਂ ਬਚ ਜਾਵੇਗਾ ਜਿਹੜੇ ਸਿਰ ਤੇ ਹੋਵੇਗਾ ਸਿਹਰਾ,
ਪਾਵੇਂ ਲਾ ਲਵੇ ਵਿਆਹ ਤੇ ਫੌਜੀਆਂ ਦਾ ਪਹਿਰਾ,
ਜਦ ਤੇਰੇ ਘਰਦੇ ਮੇਰੇ ਕਰਕੇ ਥਾਣੇ ਘੁੰਮਣ ਲੱਗਣਗੇ,
ਤਦ ਤੇਨੂੰ ਖਿਆਲ Kr_I_Sh_An ਦੇ ਆਉਣ ਲੱਗਣਗੇ,

ਤਦ ਤੇਨੂੰ ਪਤਾ ਲੱਗਣਾ ਕਿੰਨੀ ਮਹਿੰਗੀ ਪਈ ਕਿਸੀ ਹੋਰਦੀ ਝਾਂਜਰ,
ਜੀਹਦੇ ਕਰਕੇ ਮਾਰਦੀ ਪਈ ਹੈ Mr_Verma ਦੀ ਪਿੱਠ ਤੇ ਖੰਜਰ,
ਦੱਸ ਫਿਰ ਕਿਵੇਂ ਬੱਚ ਜਾਵੇਗਾ ਉਹ ਕੰਜਰ,
ਓਹਦੀ ਮੌਤ ਤੇ ਲਗਾ ਦੂੰ ਪੂਰੇ ਸ਼ਹਿਰ ਚ ਲੰਗਰ।

©Kr I Sh An (S.K.M.23) #S_K_M_23 #Kr_I_Sh_An #Mr_verma #sehli_da_viah #Mashuk #viah #treanding #Top 

#adishakti