Nojoto: Largest Storytelling Platform

ਸ਼ਾਇਦ ਮੁਹੱਬਤ ਨੀ ਯਾਦ ਮੈਨੂੰ ਤਾਂ ਹੀ ਬੇਦਰਦ ਜੇ ਹੋ ਗਏ ਆ

ਸ਼ਾਇਦ ਮੁਹੱਬਤ ਨੀ ਯਾਦ ਮੈਨੂੰ
ਤਾਂ ਹੀ ਬੇਦਰਦ ਜੇ ਹੋ ਗਏ ਆ
ਹੁਣ ਤਾਂ ਚੇਤਾ ਬਸ ਆਪਣਾ ਰਹਿੰਦਾ
ਤਾਂ ਹੀ ਖੁਦਗਰਜ਼ ਜੇ ਹੋ ਗਏ ਆ
ਲੋਕਾਂ ਲਈ ਜਿਊਣਾ ਚੰਗਾ ਲੱਗਦਾ
ਤਾਂ ਹੀ ਆਪਣੇ ਲਈ ਜਿਊਣਾ ਭੁੱਲ ਗਏ ਆ
ਮੌਤ ਕੀ ਹੁੰਦੀ ਪਤਾ ਨਹੀਂ
ਤਾਂ ਹੀ ਪੈਸੇ ਉੱਤੇ ਡੁੱਲ ਗਏ ਆ #sunrays sohrat
ਸ਼ਾਇਦ ਮੁਹੱਬਤ ਨੀ ਯਾਦ ਮੈਨੂੰ
ਤਾਂ ਹੀ ਬੇਦਰਦ ਜੇ ਹੋ ਗਏ ਆ
ਹੁਣ ਤਾਂ ਚੇਤਾ ਬਸ ਆਪਣਾ ਰਹਿੰਦਾ
ਤਾਂ ਹੀ ਖੁਦਗਰਜ਼ ਜੇ ਹੋ ਗਏ ਆ
ਲੋਕਾਂ ਲਈ ਜਿਊਣਾ ਚੰਗਾ ਲੱਗਦਾ
ਤਾਂ ਹੀ ਆਪਣੇ ਲਈ ਜਿਊਣਾ ਭੁੱਲ ਗਏ ਆ
ਮੌਤ ਕੀ ਹੁੰਦੀ ਪਤਾ ਨਹੀਂ
ਤਾਂ ਹੀ ਪੈਸੇ ਉੱਤੇ ਡੁੱਲ ਗਏ ਆ #sunrays sohrat