ੳੁਹਨੇ ਜਦੋ ਵੀ ਚਾਹਿਆ ਮੈਨੂੰ ਦਿਲ ਤੋ ਚਾਹਿਆ ਪਰ ਕਦੇ ਮਜਬੂਰ ਨੀ ਹੋਇਆ ਮੁਹੱਬਤ ਚ ਗਿਲੇ ਸ਼ਿਕਵੇ ਤਾ ਚਲਦੇ ਆਏ ੳੁਹ ਦੂਰ ਹੋਕੇ ਵੀ ਕਦੇ ਦੂਰ ਨੀ ਹੋਇਆ #love #noval #punjabisong #ਸ਼ਾਇਰੀ # ਕਲਾ #ਪਿਆਰ