Nojoto: Largest Storytelling Platform
kakabhikhi4628
  • 14Stories
  • 50Followers
  • 75Love
    0Views

📝kaka bhikhi

pb31 wale

  • Popular
  • Latest
  • Video
f2b98f778c1e8a5b138e078d81462364

📝kaka bhikhi

Current Affair

 ਰੋਜ਼ਾਨਾ ਵਰਤਮਾਨ ਮਾਮਲੇ |  02-11-2021

 ਪ੍ਰ.1.  ਕਿਸ ਦੇਸ਼ ਨੇ 16ਵੇਂ G20 ਸਿਖਰ ਸੰਮੇਲਨ 2021 ਦੀ ਪ੍ਰਧਾਨਗੀ ਕੀਤੀ ਹੈ?
 ਉੱਤਰ  ਇਟਲੀ

 ਪ੍ਰ.2.  ਵਿਸ਼ਵ ਨਿਆਂ ਪ੍ਰੋਜੈਕਟ (WJP) ਕਾਨੂੰਨ ਸੂਚਕ ਅੰਕ 2021 ਵਿੱਚ ਭਾਰਤ ਦਾ ਦਰਜਾ ਕੀ ਹੈ?
 ਉੱਤਰ  79

 ਪ੍ਰ.3.  ਕਿਹੜੀ ਸ਼ਤਾਬਦੀ ਐਕਸਪ੍ਰੈਸ ਪਹਿਲੀ IMS ਪ੍ਰਮਾਣਿਤ ਟ੍ਰੇਨ ਬਣ ਗਈ ਹੈ?
 ਉੱਤਰ  ਚੇਨਈ-ਮੈਸੂਰ-ਚੇਨਈ ਸ਼ਤਾਬਦੀ ਐਕਸਪ੍ਰੈਸ।

 ਪ੍ਰ.4.  ਕਿਸ ਰਾਜ ਦੀ ਕੈਬਨਿਟ ਨੇ ਜਾਤੀ ਅਧਾਰਤ ਜਨਗਣਨਾ ਨੂੰ ਮਨਜ਼ੂਰੀ ਦਿੱਤੀ ਹੈ?
 ਉੱਤਰ  ਆਂਧਰਾ ਪ੍ਰਦੇਸ਼ ਕੈਬਨਿਟ

 ਪ੍ਰ.5.  ਭਾਰਤੀ ਜਲ ਸੈਨਾ ਦੇ ਸਟੀਲਥ ਫ੍ਰੀਗੇਟ ਤੁਸ਼ੀਲ ਨੂੰ ਕਿਸ ਦੇਸ਼ ਦੇ ਯੰਤਰ ਸ਼ਿਪਯਾਰਡ ਵਿੱਚ ਲਾਂਚ ਕੀਤਾ ਗਿਆ ਹੈ?
 ਉੱਤਰ  ਰੂਸ

 Q.6.  ਕਿਸ ਰਾਜ ਦੇ ਗੁਰੂ ਘਸੀਦਾਸ ਨੈਸ਼ਨਲ ਪਾਰਕ ਅਤੇ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਦੇ ਤਾਮੋਰ ਪਿੰਗਲਾ ਵਾਈਲਡਲਾਈਫ ਸੈਂਚੁਰੀ ਨੂੰ ਨਵਾਂ ਟਾਈਗਰ ਰਿਜ਼ਰਵ ਐਲਾਨਿਆ ਗਿਆ ਹੈ?
 ਉੱਤਰ  ਛੱਤੀਸਗੜ੍ਹ

 ਪ੍ਰ.7.  ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਘੇਬਰੇਅਸਸ ਦਾ ਕਾਰਜਕਾਲ ਕਿੰਨੇ ਸਾਲਾਂ ਲਈ ਵਧਾਇਆ ਗਿਆ ਹੈ?
 ਉੱਤਰ  5 ਸਾਲ

 ਪ੍ਰ. 8.  ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਿਟੇਡ ਦੇ ਨਵੇਂ ਡਾਇਰੈਕਟਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?
 ਉੱਤਰ  ਰਾਜੀਵ ਰੰਜਨ ਝਾਅ

 ਪ੍ਰ.9.  ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਲਈ ਕਿੰਨੇ ਮੈਂਬਰ ਆਰਥਿਕ ਸਲਾਹਕਾਰ ਕੌਂਸਲ ਦਾ ਪੁਨਰਗਠਨ ਕੀਤਾ ਗਿਆ ਹੈ?
 ਉੱਤਰ  ਸੱਤ (7)

 ਪ੍ਰ.10.  ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਦੂਰ ਕਰਨ ਲਈ ਰੇਲਵੇ ਦੁਆਰਾ ਕਿਹੜੀ ਇੱਕ ਵਿਸ਼ੇਸ਼ ਰੇਲਗੱਡੀ ਦਾ ਉਦਘਾਟਨ ਕੀਤਾ ਗਿਆ ਹੈ?
 ਉੱਤਰ  ਗਤੀ ਸ਼ਕਤੀ ਐਕਸਪ੍ਰੈਸ

©📝kaka bhikhi #currentaffairs 

#AloneInCity
f2b98f778c1e8a5b138e078d81462364

📝kaka bhikhi

╔═══════════════════╗
  ਰੋਜ਼ਾਨਾ ਵਰਤਮਾਨ ਮਾਮਲੇ |  01-11-2021
╚═══════════════════╝

 ਪ੍ਰ.1.  ਕਿਸ ਸ਼ਹਿਰ ਵਿੱਚ "ਹੁਨਰ ਹਾਟ" ਦੇ 30ਵੇਂ ਐਡੀਸ਼ਨ ਦਾ ਉਦਘਾਟਨ ਕੀਤਾ ਗਿਆ ਹੈ?
 ਉੱਤਰ  ਦੇਹਰਾਦੂਨ

 ਪ੍ਰ.2.  ਕਿਸ ਦੇਸ਼ ਨੇ ਆਪਣਾ ਪਹਿਲਾ ਮਨੁੱਖੀ ਸਮੁੰਦਰੀ ਮਿਸ਼ਨ "ਸਮੁਦਰਯਾਨ" ਲਾਂਚ ਕੀਤਾ ਸੀ?
 ਉੱਤਰ  ਭਾਰਤ

 ਪ੍ਰ.3.  ਕਿਹੜਾ ਮੰਤਰਾਲਾ "ਡੀਪ ਡਾਈਵ ਔਨਲਾਈਨ ਸਿਖਲਾਈ ਪ੍ਰੋਗਰਾਮ" ਦਾ ਆਯੋਜਨ ਕਰ ਰਿਹਾ ਹੈ?
 ਉੱਤਰ  ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ

 ਪ੍ਰ.4.  ਕਿਸ ਸੰਸਥਾ ਨੇ "ਏਸ਼ੀਆ ਵਿੱਚ ਮੌਸਮ ਦੀ ਸਥਿਤੀ" ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਹੈ?
 ਉੱਤਰ  ਵਿਸ਼ਵ ਮੌਸਮ ਵਿਗਿਆਨ ਸੰਗਠਨ

 ਪ੍ਰ.5.  ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਦੁਆਰਾ "ਭਾਰਤ ਦੀ ਰਾਸ਼ਟਰੀ ਫਾਰਮੂਲੇਰੀ" ਦਾ ਕਿਹੜਾ ਸੰਸਕਰਣ ਲਾਂਚ ਕੀਤਾ ਗਿਆ ਹੈ?
 ਉੱਤਰ  ਛੇਵਾਂ

 ਪ੍ਰ.6.  NCRB ਦੁਆਰਾ ਜਾਰੀ ਸਾਲਾਨਾ ਰਿਪੋਰਟ ਦੇ ਅਨੁਸਾਰ, ਭਾਰਤ ਦਾ ਕਿਹੜਾ ਰਾਜ ਖੁਦਕੁਸ਼ੀ ਦੇ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਹੈ?
 ਉੱਤਰ  ਮਹਾਰਾਸ਼ਟਰ

 ਪ੍ਰ.7.  ਭਾਰਤ ਦੇ ਕਿਸ ਰਾਜ ਵਿੱਚ ਮਸ਼ਹੂਰ ਅਭਿਨੇਤਾ ਯੂਸਫ ਹੁਰਸੈਨ ਦਾ ਦਿਹਾਂਤ ਹੋਇਆ ਹੈ?
 ਉੱਤਰ  ਪੰਜਾਬ

 ਪ੍ਰ. 8.  DRDO ਅਤੇ ਕਿਹੜੀ ਭਾਰਤੀ ਫੌਜ ਨੇ ਭਾਰਤ ਦੇ ਪਹਿਲੇ ਸਵਦੇਸ਼ੀ ਲੰਬੀ ਦੂਰੀ ਦੇ ਬੰਬ ਦਾ ਸਫਲ ਪ੍ਰੀਖਣ ਕੀਤਾ ਹੈ?
 ਉੱਤਰ  ਭਾਰਤੀ ਹਵਾਈ ਸੈਨਾ

 ਪ੍ਰ.9.  ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਸ ਰਾਜ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਇੱਕ ਆਵਾਸ ਯੋਜਨਾ ਦਾ ਉਦਘਾਟਨ ਕੀਤਾ ਹੈ?
 ਉੱਤਰ  ਗੁਜਰਾਤ

 ਪ੍ਰ.10.  31 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਕਿਹੜਾ ਦਿਨ ਆਉਂਦਾ ਹੈ?
 ਉੱਤਰ  ਰਾਸ਼ਟਰੀ ਏਕਤਾ ਦਿਵਸ

share & support 👍

©📝kaka bhikhi #current #affair 

#AloneInCity
f2b98f778c1e8a5b138e078d81462364

📝kaka bhikhi

 ❤❤❤

❤❤❤ #nojotophoto

f2b98f778c1e8a5b138e078d81462364

📝kaka bhikhi

ਸਫ਼ਰ ਸਫ਼ਰ ਤੋ ਸਫ਼ਰ  ਹੈ 
ਫਿਰ ਵੋ ਚਾਹੇ ਮੁਹੱਬਤ ਕਾ ਹੋ
ਜਾ ਮੌਤ ਕਾ


                             📝kaka bhikhi #ਸ਼ਾਇਰੀ

#ਸ਼ਾਇਰੀ

f2b98f778c1e8a5b138e078d81462364

📝kaka bhikhi

ਗੁਨਾਹ ਗੁਨਾਹ ਨੀ ਕੀਤਾ ਕੋਈ
ਪਿਆਰ ਕੀਤਾ ਸੀ
ਤੂੰ ਵਾਪਿਸ ਨੀ ਆਇਆ
ਅਸਾਂ ਇੰਤਜਾਰ ਕੀਤਾ ਸੀ
ਲੋਕੀ ਮਤਲਬ ਲੲੀ ਨੇ ਕਰਦੇ
ਅਸਾਂ ਬੇ-ਸੁਮਾਰ ਕੀਤਾ ਸੀ

                     📝kaka bhikhi #love #dil #true #couple #writter
f2b98f778c1e8a5b138e078d81462364

📝kaka bhikhi

ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ
ਜਦ ਵੀ ਤੇਰਾ ਨਾਮ ਲਿਖਦੀ ਹਾਂ
ਭੁੱਲਿਆ ਨਹੀ ਜੋ ਚਿਹਰਾ ਅੱਜ ਤਾਈਂ
ਉਹਦੇ ਲੲੀ ਤਮਾਮ ਲਿਖਦੀ ਹਾਂ
ਤੇਰਾ ਚੜ੍ਦਾ ਸੂਰਜ ਸਲਾਮ ਤੈਨੂੰ
ਮੈ ਹਰ ਇੱਕ ਢੱਲ੍ਦੀ ਸ਼ਾਮ ਲਿਖਦੀ ਹਾਂ
ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ
ਜਦ ਵੀ ਤੇਰਾ ਨਾਮ ਲਿਖਦੀ ਹਾਂ

                       📝kaka bhikhi #ਸ਼ਾਇਰੀ

#ਸ਼ਾਇਰੀ

f2b98f778c1e8a5b138e078d81462364

📝kaka bhikhi

ਕਦੇ ਫੁਰਸਤ ਮਿਲੇ ਤਾ ਮੁਲਾਕਾਤ ਕਰੀ ਮੇਰੇ ਨਾਲ 
ਬੇ ਤੁੱਕੀਆ ਗੱਲਾ ਤਾ ਜਮਾਨਾਂ ਕਰਦਾ
ਬਸ ਗੱਲ ਇੰਨੀ ਕਿ ਸਾਡੀ ਨਿੱਭਦੀ ਘੱਟ ਆ ਉੱਚਿਆ ਦੇ ਨਾਲ

               📝kaka bhikhi #ਸ਼ਾਇਰੀ #ਪਿਆਰ #ਜਿੰਦਗੀਜਿੰਦਾਬਾਦ

#ਸ਼ਾਇਰੀ #ਪਿਆਰ #ਜਿੰਦਗੀਜਿੰਦਾਬਾਦ

f2b98f778c1e8a5b138e078d81462364

📝kaka bhikhi

ਤਕਲੀਫ ੳੁਹ ਵੀ ਕਿੰਨੇ ਹਸੀਨ ਪਲ ਸੀ 
ਜਿਹੜੇ ਤੇਰੇ ਨਾਲ ਬਿਤਾਏ ਸੀ ਕਦੇ 
ਹੁਣ ਤਾ ਉਹ ਗੀਤ ਪੜੑ ਕੇ ਵੀ ਤਕਲੀਫ ਜਿਹੀ ਹੁੰਦੀ ਆ
ਜਿਹੜੇ ਤੇਰੇ ਲੲੀ ਬਣਾਏ ਸੀ ਕਦੇ

                   📝kaka bhikhi #ਸ਼ਾਇਰੀ

#ਸ਼ਾਇਰੀ

f2b98f778c1e8a5b138e078d81462364

📝kaka bhikhi

ਕੋਸ਼ਿਸ ਕਰਦੇ ਰਹਿਣਾ ਚਾਹੀਦਾ ਮੰਜ਼ਿਲ ਨੂੰ ਪਾਉਣ ਲੲੀ
ਕਿਉਕਿ ਮੰਜ਼ਿਲ ਕਦੇ ਆਪ ਮੁਹਾਰੇ 
ਸਾਡੇ ਕਦਮਾ ਤੱਕ ਚੱਲ ਕੇ ਨੀ ਆਉਦੀਂ

                  📝kaka bhikhi

f2b98f778c1e8a5b138e078d81462364

📝kaka bhikhi

ਨਫਰਤ ਨਫਰਤ ਨਹੀ ਮੈਨੂੰ ਤੇਰੇ ਨਾਲ
ਮੈ ਅੱਜ ਵੀ ਤੈਨੂੰ ਚਾਹੁੰਦਾ ਹਾ
ਤੂੰ ਇਮਾਨਤ ਹੈ ਹੁਣ ਕਿਸੇ ਹੋਰ ਦੀ
ਤਾਹੀ ਵਾਪਿਸ ਨਾ ਆਉਦਾ ਹਾ

                📝kaka bhikhi #Writer #song #punjabiyat #dildiyagallan #movie #pyar #truecouple
loader
Home
Explore
Events
Notification
Profile