ਜਿਦਗੀ ਵਿੱਚ ਬਦਲੇ ਵੇਖੇ ਬਹੁਤ ਲੋਕ ਮੈ, ਸਿਰਫ ਇਕ ਹੀ ਨਸਲ ਆ ਨਾਲ ਬਚਪਨ ਤੋ, ਜੋ ਅੱਜ ਵੀ ਮੇਰੇ ਲਈ ਵਫਾਦਾਰ ਨੇ ਬਿਨਾ ਮਤਲਬ ਤੋ । ©Jajbaati sidhu #dog_lover