Nojoto: Largest Storytelling Platform

ਫੋਟੋ ਤੇਰੀ ਹੱਸਦੀ ਹੈ ਦਿਲ ਵਿੱਚ ਵੱਸਦੀ ਹੈ ਆਉਂਦੇ ਮੈਨੂੰ

ਫੋਟੋ ਤੇਰੀ ਹੱਸਦੀ ਹੈ 
ਦਿਲ ਵਿੱਚ ਵੱਸਦੀ ਹੈ
ਆਉਂਦੇ ਮੈਨੂੰ ਤੇਰੇ ਹੀ ਖਿਆਲ
ਇੱਕ ਤਸਵੀਰ ਤੇਰੀ
 ਪੁੱਛਦੀ ਕਈ ਸਵਾਲ
ਫੋਟੋ ਤੇਰੀ ਬੋਲ ਦੀ ਨਈਂ 
ਭੇਦ ਕੋਈ ਖੋਲ ਦੀ ਨਈਂ 
ਕੀਤਾ ਮੇਰਾ ਮੰਦੜਾ ਜਿਹਾ ਹਾਲ
ਇੱਕ ਤਸਵੀਰ ਤੇਰੀ
 ਪੁੱਛਦੀ ਕਈ ਸਵਾਲ
ਬਲਜੀਤ ਮਾਹਲਾ ਤੇਰਾ ਦਿਲਦਾਰ
ਓਜੱਸ ਤੂੰ ਮੇਰੇ ਲਈ ਬਹਾਰ
ਹੱਥ ਫੜ ਚੱਲ ਮੇਰੇ ਨਾਲ
ਇੱਕ ਤਸਵੀਰ ਤੇਰੀ 
ਪੁੱਛਦੀ ਕਈ ਸਵਾਲ
ਲੇਖਕ:ਬਲਜੀਤ ਮਾਹਲਾ ✍🏻

©BALJEET SINGH MAHLA
  ਫੋਟੋ ਤੇਰੀ ਹੱਸਦੀ ਹੈ ਦਿਲ ਵਿੱਚ ਵੱਸਦੀ ਹੈ
ਦਿਨ ਰਾਤ ਆਉਂਦੇ ਮੈਨੂੰ ਤੇਰੇ ਹੀ ਖਿਆਲ
ਇੱਕ ਤਸਵੀਰ ਤੇਰੀ ਪੁੱਛਦੀ ਕਈ ਸਵਾਲ
ਫੋਟੋ ਤੇਰੀ ਬੋਲੇ ਨਾ ਨੀ ਭੇਦ ਕੋਈ ਖੋਲ੍ਹੇ ਨਾ
ਤੂੰ ਸੱਚੀ ਕੀਤਾ ਮੇਰਾ ਮੰਦੜਾ ਜਿਹਾ ਹਾਲ
ਇੱਕ ਤਸਵੀਰ ਤੇਰੀ ਪੁੱਛਦੀ ਕਈ ਸਵਾਲ
ਬਲਜੀਤ ਕਰੇ ਪਿਆਰ ਸੁਣ ਦਿਲਦਾਰ
ਤੂੰ ਮਾਹੀ ਆਜਾ ਪਿੰਡ ਜੱਸੀਆਂ ਨੂੰ ਨਾਲ

ਫੋਟੋ ਤੇਰੀ ਹੱਸਦੀ ਹੈ ਦਿਲ ਵਿੱਚ ਵੱਸਦੀ ਹੈ ਦਿਨ ਰਾਤ ਆਉਂਦੇ ਮੈਨੂੰ ਤੇਰੇ ਹੀ ਖਿਆਲ ਇੱਕ ਤਸਵੀਰ ਤੇਰੀ ਪੁੱਛਦੀ ਕਈ ਸਵਾਲ ਫੋਟੋ ਤੇਰੀ ਬੋਲੇ ਨਾ ਨੀ ਭੇਦ ਕੋਈ ਖੋਲ੍ਹੇ ਨਾ ਤੂੰ ਸੱਚੀ ਕੀਤਾ ਮੇਰਾ ਮੰਦੜਾ ਜਿਹਾ ਹਾਲ ਇੱਕ ਤਸਵੀਰ ਤੇਰੀ ਪੁੱਛਦੀ ਕਈ ਸਵਾਲ ਬਲਜੀਤ ਕਰੇ ਪਿਆਰ ਸੁਣ ਦਿਲਦਾਰ ਤੂੰ ਮਾਹੀ ਆਜਾ ਪਿੰਡ ਜੱਸੀਆਂ ਨੂੰ ਨਾਲ #Love

90 Views