Nojoto: Largest Storytelling Platform

ਸਾਡਾ ਹਾਲ ਨਾ ਤੂੰ ਜਾਣਿਆਂ ਜਾਕੇ ਪੁਛੀ ਪੰਜ ਦਰਿਆ ਦਿਆ ਪਾ

ਸਾਡਾ ਹਾਲ 
ਨਾ ਤੂੰ ਜਾਣਿਆਂ
ਜਾਕੇ ਪੁਛੀ 
ਪੰਜ ਦਰਿਆ ਦਿਆ ਪਾਣੀਆਂ
ਕਿੰਝ ਪਾਉਂਦੇ ਨੇ ਲੋਕੀਂ 
ਅੱਜ ਵੀ ਕਹਾਣੀਆਂ

ਸਿਰ ਲੈਂਦੇ ਤੇ ਕਿੰਝ ਸੀ
ਖੁਸ਼ੀਆਂ ਮਨਾਉਣੀਆਂ 
ਹਰ ਹਾਲ ਚ' ਵੀ
ਸਭ ਦੇ ਭਲੇ ਲਈ 
ਅਰਦਾਸਾਂ ਕਰਵਾਉਣੀਆਂ 

ਜਾ ਤੂੰ ਤੇ ਭੁੱਲ ਗਿਆ 
ਇਹ ਸਿੱਖ ਦੇ ਗੁਰੂ ਦੀ 
ਪ੍ਰੀਤ ਦੀਆਂ 
ਕਹਾਣੀਆਂ

©sukhvir Kaur
  #Barsaat #ਪੰਜਾਬੀ
sukhpandher4205

sukhvir Kaur

Bronze Star
New Creator

#Barsaat #ਪੰਜਾਬੀ #ਸ਼ਾਇਰੀ

193 Views