Nojoto: Largest Storytelling Platform

White ਕੀ ਦੱਸਾਂ ਤੈਨੂੰ ਉਲਝੀ ਬੜੀ ਮੇਰੇ ਦਿੱਲ ਦੀ ਕਹਾਣੀ ਏ

White ਕੀ ਦੱਸਾਂ ਤੈਨੂੰ ਉਲਝੀ ਬੜੀ ਮੇਰੇ ਦਿੱਲ ਦੀ ਕਹਾਣੀ ਏ, ਮੈਂ ਕਦੇ ਰਾਜਾ ਸੀ ਤੇਰਾ ਤੂੰ ਅੱਜ ਵੀ ਮੇਰੇ ਦਿੱਲ ਦੀ ਰਾਣੀ ਏ,
ਹੁੱਣ ਤੂੰ ਬੱਸ ਮੇਰੇ ਖਾਬਾਂਚ ਏ  ਤਕਦੀਰਾਂ ਚ ਨੀਂ, 
ਅੱਖਾਂ ਸਾਵੇਂ ਤਾਂ ਤੂੰ ਜਰੂਰ ਆ ਪਰ ਬਸ ਤਸਵੀਰਾਂ ਚੀ,
ਯਾਦ ਤਾਂ ਤੈਨੂੰ ਜਰੂਰ ਆਵਾਂਗੇ ਤੂੰ ਭੁੱਲ ਜਾਵੇਂ ਅਸੀਂ ਇਨੇ ਵੀ ਮਾੜੇ ਨੀਂ,
ਤੇਰੇ ਦਿੱਤੇ ਧੋਖੇ ਤੇ ਬੜੇ ਗੀਤ ਬਣਾਲੇ  ਮੈਂ ਪਰ ਸੌਹ ਤੇਰੀ ਮੈਂ ਵੇਚੇ ਬਜ਼ਾਰਾਂ ਚ ਨੀਂ,
ਤੇਰਾ ਜੱਸੀ ✍️💔

©Jaswinder Singh Jassi #GoodNight