Nojoto: Largest Storytelling Platform

ਲਹੂ ਨਾਲ ਲਿੱਖੇ LOVE LETTER ਮੈਂ ਤੈਨੂੰ ਇੱਕ ਇੱਕ ਲਾਈਨ ਰ

ਲਹੂ ਨਾਲ ਲਿੱਖੇ LOVE LETTER ਮੈਂ ਤੈਨੂੰ
ਇੱਕ ਇੱਕ ਲਾਈਨ ਰੀਝਾਂ ਨਾਲ ਪਰੋਈ ਵੈਰਨੇ
ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ
ਤੈਥੋ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ... ✍chobbar
ਲਹੂ ਨਾਲ ਲਿੱਖੇ LOVE LETTER ਮੈਂ ਤੈਨੂੰ
ਇੱਕ ਇੱਕ ਲਾਈਨ ਰੀਝਾਂ ਨਾਲ ਪਰੋਈ ਵੈਰਨੇ
ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ
ਤੈਥੋ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ... ✍chobbar