Nojoto: Largest Storytelling Platform

ਕਦੇ ਅੱਖ ਨੀ ਮੈਂ ਰੱਖੀ ਕਿਸੇ ਦੇ ਵੀ ਪਿਆਰ ਤੇ ਪਿਆਰ ਸਾਡੇ ਦ

ਕਦੇ ਅੱਖ ਨੀ ਮੈਂ ਰੱਖੀ ਕਿਸੇ ਦੇ ਵੀ ਪਿਆਰ ਤੇ
ਪਿਆਰ ਸਾਡੇ ਦਾ ਪਤਾ ਅੱਜ ਕੱਲ ਕਿੱਥੇ ਐ
ਕਿਹਦੇ ਨਾਲ਼ ਰਲ਼ ਰੰਗ ਰਲੀਆਂ ਮਨਾਵੇ
ਕਿੱਥੇ ਰਹਿੰਦੀ ਐ ਤੇ ਉਹਦਾ ਪਰਵਾਰ ਕਿੱਥੇ ਐ

©Aman jassal
  #DarkCity #ishq #Pyar #Nojoto #jindgi #Intjaam #ishq #Hamsfar #jindgi #Punjabi