Nojoto: Largest Storytelling Platform

(ਬਾਪ ਦੀ ਪੁਕਾਰ) ਉਠ ਰੂਹ ਬਾਪ ਦੀ ਬੋਲ ਪਈ, ਧੀਏ ਇਹ ਕੀ ਕਹ

(ਬਾਪ ਦੀ ਪੁਕਾਰ)

ਉਠ ਰੂਹ ਬਾਪ ਦੀ ਬੋਲ ਪਈ,
ਧੀਏ ਇਹ ਕੀ ਕਹਿਰ ਗੁਜ਼ਾਰ ਰਹੀ
ਕਿਉਂ ਬਣੀ ਬਣਾਈ ਇੱਜ਼ਤ ਬਾਪੂ ਦੀ,
ਤੂੰ ਮਿੱਟੀ ਵਿੱਚ ਲਿਤਾੜ ਰਹੀ
ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ,
ਕੀ ਕਰਨਾ ਚਹੁੰਦੀ ੲੇ
ਮਾਂ ਦੀ ਚੁੰਨੀ ਨਾ ਕਰੀ ਲੀਰੋ ਲੀਰ,
ਜੇ ਅੱਗੇ ਪੜ੍ਹਨਾ ਚਹੁੰਦੀ ੲੇ
ਤਰਸੇਮ ਵੀਰੇ ਦੀ ਇੱਜ਼ਤ ਦਾ ਰੱ‌‌ਖ ਲੲੀ ਖਿਆਲ ਕੁੜੇ,
ਪਿੰਡ ਬਲਮਗੜ੍ਹ ਵਿੱਚ ਉਸਦਾ ਪੂਰਾ ਸਤਿਕਾਰ ਕੁੜੇ
      ‌
             ‌          📖 ਸਿੰਘਤਰਸੇਮ
                   85282-43092
                      ਪਿੰਡ ਬਲਮਗੜ੍ਹ

©SINGHTARSEM 498 #singhtarsem498 #Kavita

#Lights
(ਬਾਪ ਦੀ ਪੁਕਾਰ)

ਉਠ ਰੂਹ ਬਾਪ ਦੀ ਬੋਲ ਪਈ,
ਧੀਏ ਇਹ ਕੀ ਕਹਿਰ ਗੁਜ਼ਾਰ ਰਹੀ
ਕਿਉਂ ਬਣੀ ਬਣਾਈ ਇੱਜ਼ਤ ਬਾਪੂ ਦੀ,
ਤੂੰ ਮਿੱਟੀ ਵਿੱਚ ਲਿਤਾੜ ਰਹੀ
ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ,
ਕੀ ਕਰਨਾ ਚਹੁੰਦੀ ੲੇ
ਮਾਂ ਦੀ ਚੁੰਨੀ ਨਾ ਕਰੀ ਲੀਰੋ ਲੀਰ,
ਜੇ ਅੱਗੇ ਪੜ੍ਹਨਾ ਚਹੁੰਦੀ ੲੇ
ਤਰਸੇਮ ਵੀਰੇ ਦੀ ਇੱਜ਼ਤ ਦਾ ਰੱ‌‌ਖ ਲੲੀ ਖਿਆਲ ਕੁੜੇ,
ਪਿੰਡ ਬਲਮਗੜ੍ਹ ਵਿੱਚ ਉਸਦਾ ਪੂਰਾ ਸਤਿਕਾਰ ਕੁੜੇ
      ‌
             ‌          📖 ਸਿੰਘਤਰਸੇਮ
                   85282-43092
                      ਪਿੰਡ ਬਲਮਗੜ੍ਹ

©SINGHTARSEM 498 #singhtarsem498 #Kavita

#Lights