Nojoto: Largest Storytelling Platform

White ਸੁਣਿਆ ਉਹ ਇਨਸਾਨ ਖੁਸ਼ਨਸੀਬ ਹੁੰਦਾ ਜਿਸਨੂੰ ਓਹਦੀ  

   ਪ੍ਰੇਮਿਕਾ ਸੌਗਾਤ ਵਿੱਚ ਇੱਕ ਬਟੂਆ ਦਿੰਦੀ ਆ
   ਤੇ ਉਹ ਬਟੂਏ ਵਿੱਚ ਓਸਦਾ ਮਹਿਬੂਬ ਓਸਦੀ ਤਸਵੀਰ ਸੰਭਾਲ 
   ਕੇ ਰੱਖਦਾ ਆ
   ਸੁਣ ਮੈ ਵੀ ਤੈਨੂੰ ਆਪਣੀ ਯਾਦ ਵਿੱਚ ਇੱਕ ਬਟੂਆ ਦਵਾਂਗੀ
   ਉਸ ਵਿੱਚ ਤੂੰ ਮੇਰੀ ਤਸਵੀਰ ਸੰਭਾਲ ਕੇ ਰੱਖੀ 
   ਜਦ ਤੈਨੂੰ ਮੇਰੀ ਯਾਦ ਆਏ ਤੇ ਤੂੰ ਆਪਣੇ ਬਟੂਏ ਵਿੱਚ ਪਈ
   ਮੇਰੀ ਤਸਵੀਰ ਨੂੰ ਦੇਖ ਲਿਆ ਕਰੀ।

©Mahi #GoodMorning  ਕੋਟਸ ਲਵ ਕੋਟਸ ਲਾਈਫ ਕੋਟਸ ਲਵ ਕੋਟਸ ਬੈਸਟ ਕੋਟਸ

ansariqueen5917

Mahi

New Creator