Nojoto: Largest Storytelling Platform
ansariqueen5917
  • 18Stories
  • 11Followers
  • 193Love
    1.8KViews

Mahi

  • Popular
  • Latest
  • Video
9a1dc5039e81237d3b5ed681c784e5a4

Mahi

White ਦੁਨੀਆਂ ਦਿਲ ਲਗਾਣੇ ਕੀ ਚੀਜ਼ ਨਹੀਂ ਹੈ 
ਯੇਹ ਤੋਂ ਮਹਿਜ਼ ਏਕ ਖੂਬਸੂਰਤ ਧੋਖੇ ਕੀ ਚੀਜ਼ ਹੈ।

©Mahi
  #cg_forest
9a1dc5039e81237d3b5ed681c784e5a4

Mahi

White ਮੈ ਤੁਮ੍ਹਾਰੀ ਜ਼ਿੰਦਗੀ ਮੇਂ ਦੂਸਰੀ ਔਰਤ ਬਣਨੇ ਕੋ ਭੀ ਤਿਆਰ ਹੂੰ 
ਅਗਰ ਪਹਿਲੀ ਔਰਤ ਤੁਮ੍ਹਾਰੀ ਮਾਂ ਹੋਗੀ।

©Mahi
  #Yoga
9a1dc5039e81237d3b5ed681c784e5a4

Mahi

White ਅਰਸ਼ ਔਰ ਫ਼ਰਸ਼ ਕਾ ਚਾਂਦ ਹਾਲਾਤ ਔਰ ਮੌਸਮ ਕੇ ਜ਼ਰੀਏ ਹਮਸੇ ਨਜ਼ਰੇ ਚੁਰਾਨੇ ਲਗਾ ਹੈ  


ਲੋਗ ਚਾਂਦ ਕੋ ਦੇਖ ਕਰ ਅਪਨੇ ਚਾਂਦ ਕੋ ਈਦ ਮੁਬਾਰਕ ਕੇਹਤੇ ਹੈ 


ਖ਼ੈਰ ਹਮਾਰੀ ਤੋਂ ਪੁਰਾਣੀ ਸਲਾਮ ਕਾ ਜਵਾਬ ਆਣੇ ਮੇਂ ਭੀ ਵਕਤ ਲਗਾ ਹੈ।


ਮਾਹੀ

©Mahi
9a1dc5039e81237d3b5ed681c784e5a4

Mahi

White jane kis kis se vo mila kitna masroof raha 
eid ke din bhi usne Eid Mubarak bhi na kaha

©Mahi
  #goodnightimages
9a1dc5039e81237d3b5ed681c784e5a4

Mahi

White  ਤੂੰ ਹੋਏ ਕੋਲ ਜਾਂ ਹੋਏ ਦੂਰ 
 ਜ਼ਹਿਨ ਚ ਹਰ ਵੇਲ਼ੇ ਤੇਰਾ ਹੀ ਇਕ ਖ਼ਿਆਲ ਰਹਿੰਦਾ ਆ
 ਤੂੰ ਚੁੱਪ ਹੋ ਜਾਏ ਖਾਮੋਸ਼ੀ ਰੱਖ ਬੁੱਲ੍ਹਾ ਤੇ ਬੈਠ ਜਾਏ
 ਜਾਪਦਾ ਜਿਵੇਂ ਜ਼ਮਾਨਾ ਖਾਮੋਸ਼ ਰਹਿੰਦਾ ਆ 
 ਤੇਰੇ ਬੋਲਣ ਨਾਲ ਹੀ ਮੁਸਕਰਾਉਂਦੀ ਹੈ ਦੁਨੀਆਂ ਮੇਰੀ
 ਤੇਰੀ ਖਾਮੋਸ਼ੀ ਨਾਲ ਮੇਰਾ ਵੀ ਮਨ ਉਦਾਸ ਰਹਿੰਦਾ ਆ 
 ਪਿਆਰ ਹੈ ਜਾਂ ਅੱਖਾਂ ਤੇਰੀਆਂ ਦਾ ਨਸ਼ਾ 
 ਮੈਂ ਇਹ ਅੱਖਾਂ ਚ ਖੋਇਆ ਰਹਿੰਦਾ ਆ 
 ਤੇਰੇ ਹਾਸੇ ਤੋਂ ਮਿਲੇ ਸਕੂਨ ਜਿਹਾ 
 ਤੂੰ ਨਾ ਹੱਸੇ ਤੇ ਦਿਲ ਬੇਸਕੂਨਾ ਜਿਹਾ ਰਹਿੰਦਾ ਆ 
 ਤੂੰ ਕਰੇ ਪਿਆਰ ਜਾਂ ਨਾ ਕਰੇ 
 ਮੇਰੇ ਦਿਲ ਵਿਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ 
 ਮੇਰੇ ਦਿਲ ਵਿੱਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ।
 ਮਾਹੀ

©Mahi
  #rajdhani_night #Punjabi
9a1dc5039e81237d3b5ed681c784e5a4

Mahi

White ਏਕ ਤੁਮਸੇ ਦਿਲ ਲਗਾ ਕਰ 
ਹਮੇਂ ਖ਼ੁਦ ਸੇ ਮੁਹੱਬਤ ਹੋ ਗਈ।

©Mahi
  #eid_mubarak
9a1dc5039e81237d3b5ed681c784e5a4

Mahi

White ਕੈਫ਼ੀਅਤ ਕੇ ਦਾਗ਼ ਛੁਪਾਏ ਨਹੀਂ ਜਾਤੇ ਮੇਰੀ ਜਾਨ 
ਔਰ ਦਿਖਾਏ ਭੀ ਨਹੀਂ ਜਾਤੇ।
ਮਾਹੀ ✍️

©Mahi
  #shayri
9a1dc5039e81237d3b5ed681c784e5a4

Mahi

ਕੈਫ਼ੀਅਤ ਕੇ ਦਾਗ਼ ਛੁਪਾਏ ਨਹੀਂ ਜਾਤੇ ਮੇਰੀ ਜਾਨ 
ਔਰ ਦਿਖਾਏ ਭੀ ਨਹੀਂ ਜਾਤੇ 
ਮਾਹੀ ✍️

©Mahi
  #aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ

#aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ #Life

9a1dc5039e81237d3b5ed681c784e5a4

Mahi

White ਜੇ ਪਾਵਾ ਕੋਈ ਇਸ਼ਕ ਬੁਝਾਰਤ 
ਤੁਸੀ ਬੁਝਾਰਤ ਨੂੰ ਸੁਲਝਾਓਗੇ ਨਾ 
ਜੇ ਕਰਾ ਗੱਲ ਪਿਆਰ ਦੀ 
ਤੇ ਗੱਲ ਕੋਈ ਤੁਸੀ ਵੀ ਸੁਣਾਓਗੇ ਨਾ
ਜੇ ਕੈਫ਼ੀਅਤ ਦਸਾਂ ਮੋਹੱਬਤ ਦੀ 
ਤੇ ਤੁਸੀ ਕੈਫ਼ੀਅਤ ਨੂੰ ਸਮਝਾਉਗੇ ਨਾ 
ਜੇ  ਕਰਾ ਤੱਸੁਵਰ ਤੁਹਾਡਾ 
ਤੁਸੀ ਮੇਰੇ ਖਿਆਲਾਂ ਚ ਆਓਗੇ ਨਾ

©Mahi
  #Love

Love #Life

9a1dc5039e81237d3b5ed681c784e5a4

Mahi

हमारी खुशी सातवें आसमान पर होती है 
जब हमारीबात आपसे होती हैं।

©Mahi
  #Wochaand #हिंदी_कोट्स_शायरी
loader
Home
Explore
Events
Notification
Profile