ਆਪਣੇ ਆਪ ਤੋਂ ਦੂਰ ਹੋ ਕੇ, ਵਿੱਚ ਰੰਗ ਤੇਰੇ ਦਾ ਸਰੂਰ ਹੋ ਕੇ,, ਤੇਰੀ ਦੀਦ ਬਾਝੋਂ ਚੂਰ ਹੋ ਕੇ, ਵਿੱਚ ਵਿਛੋੜਿਆਂ ਸੱਜਣਾਂ ਮਸ਼ਹੂਰ ਹੋਕੇ, ਕੁਝ ਲਿਖ ਜਾਵਾਂਗਾ,, ਤੇਰੇ ਵਾਂਗ ਕਦੇ ਨਾ ਕਦੇ ਤਾਂ ਅੱਖਰਾਂ ਚ ਹੀ ਦਿਖ ਜਾਵਾਂਗਾ,, #CallinLife