Nojoto: Largest Storytelling Platform

ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ ਇੱਥ

ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ
ਇੱਥੋਂ ਤੱਕ ਕਿ ਤੁਹਾਡੇ ਮਰਨ 'ਚੋਂ ਵੀ,
ਦੇਖੋ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ
ਕਿਤੇ ਉਹ ਤੁਹਾਡੇ 'ਚੋਂ ਵੀ ਸੁਆਦ ਦੀ ਭਾਲ ਤਾਂ ਨਹੀਂ ਕਰ ਰਹੇ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
veerpalsiddhu6980

veer siddhu

Bronze Star
New Creator
streak icon1

kmli Sidhu.. #ਸਸਪੈਂਸ

117 Views