Nojoto: Largest Storytelling Platform

ਸਦਰਾਂ ਉਦਾਸੀਆਂ ਨੂੰ ਅੱਖੀਆਂ ਪਿਆਸੀਆਂ ਨੂੰ ਦਿਲ ਦੇ ਉਬਾਲਾ

ਸਦਰਾਂ ਉਦਾਸੀਆਂ ਨੂੰ
ਅੱਖੀਆਂ ਪਿਆਸੀਆਂ ਨੂੰ
ਦਿਲ ਦੇ ਉਬਾਲਾ ਨੂੰ
ਜ਼ਿਹਨ ਦੇ ਸਵਾਲਾਂ ਨੂੰ
ਕਿੰਝ ਪੇਸ਼ ਕਰ ਕਿੰਝ ਬੋਲ ਕੇ ਸੁਣਾਵਾਂ,
ਇਕੋ ਹੀ ਤਮੰਨਾ ਮੇਰੀ
ਹਰ ਗੱਲ ਮੰਨਾ ਤੇਰੀ
ਹੱਥ ਜੋੜ ਰੱਬ ਕੋਲੋਂ
ਜ਼ੋਰ ਨਾਲ ਜੱਗ ਕੋਲੋਂ
ਦਿਲ ਚ ਵਸਾ ਕੇ ਤੈਨੂੰ ਆਪਣੀ ਬਣਾਵਾਂ ਮੈਂ..... -Jeet Aashutosh Kumar Poonam
ਸਦਰਾਂ ਉਦਾਸੀਆਂ ਨੂੰ
ਅੱਖੀਆਂ ਪਿਆਸੀਆਂ ਨੂੰ
ਦਿਲ ਦੇ ਉਬਾਲਾ ਨੂੰ
ਜ਼ਿਹਨ ਦੇ ਸਵਾਲਾਂ ਨੂੰ
ਕਿੰਝ ਪੇਸ਼ ਕਰ ਕਿੰਝ ਬੋਲ ਕੇ ਸੁਣਾਵਾਂ,
ਇਕੋ ਹੀ ਤਮੰਨਾ ਮੇਰੀ
ਹਰ ਗੱਲ ਮੰਨਾ ਤੇਰੀ
ਹੱਥ ਜੋੜ ਰੱਬ ਕੋਲੋਂ
ਜ਼ੋਰ ਨਾਲ ਜੱਗ ਕੋਲੋਂ
ਦਿਲ ਚ ਵਸਾ ਕੇ ਤੈਨੂੰ ਆਪਣੀ ਬਣਾਵਾਂ ਮੈਂ..... -Jeet Aashutosh Kumar Poonam
param1590296394204

Param

New Creator