Nojoto: Largest Storytelling Platform

ਵੰਗਾਰ ਨਾ ਸਾਡੀ ਅਣਖ ਨੂੰ, ਅਕਬਰ ਨਾਲ ਵਾਂਗ ਮੇਹਰੂ ਪੋਸਤ

ਵੰਗਾਰ ਨਾ ਸਾਡੀ ਅਣਖ  ਨੂੰ, 
ਅਕਬਰ ਨਾਲ ਵਾਂਗ ਮੇਹਰੂ ਪੋਸਤੀ ਲੜ ਜਾਵਾਂਗੇ। 
ਟੋਟਾ- ਟੋਟਾ ਕਟ ਜਾਵੇ ਸਰੀਰ ਦਾ, 
ਨਾ ਚੁੱਕੇ ਹਾਂ, ਨਾ ਸੀਸ ਚੁਕਾਵਾਂਗੇ। 
 ਸੁਥਨਾ ਪਾ ਲੈ ਵੈਰੀ ਦੇਖ ਕੇ ਸਾਨੂੰ , 
ਵਾਂਗ ਹਰੀ ਸਿੰਘ ਨਲਵੇ ਪਰਚਮ ਲਹਿਰਾਵਾਂਗੇ ।

©Adv..A.S Koura #Yodha 

#baarish
ਵੰਗਾਰ ਨਾ ਸਾਡੀ ਅਣਖ  ਨੂੰ, 
ਅਕਬਰ ਨਾਲ ਵਾਂਗ ਮੇਹਰੂ ਪੋਸਤੀ ਲੜ ਜਾਵਾਂਗੇ। 
ਟੋਟਾ- ਟੋਟਾ ਕਟ ਜਾਵੇ ਸਰੀਰ ਦਾ, 
ਨਾ ਚੁੱਕੇ ਹਾਂ, ਨਾ ਸੀਸ ਚੁਕਾਵਾਂਗੇ। 
 ਸੁਥਨਾ ਪਾ ਲੈ ਵੈਰੀ ਦੇਖ ਕੇ ਸਾਨੂੰ , 
ਵਾਂਗ ਹਰੀ ਸਿੰਘ ਨਲਵੇ ਪਰਚਮ ਲਹਿਰਾਵਾਂਗੇ ।

©Adv..A.S Koura #Yodha 

#baarish