Nojoto: Largest Storytelling Platform

ਨਾ ਮੈਂ ਕੋਈ ਲਿਖਣਹਾਰ ਹਾਂ , ਨਾ ਲਿਖਣਾ ਮੈਨੂੰ ਆਵੇ ਇਹ ਨੈ

ਨਾ ਮੈਂ ਕੋਈ ਲਿਖਣਹਾਰ ਹਾਂ 
, ਨਾ ਲਿਖਣਾ ਮੈਨੂੰ ਆਵੇ
ਇਹ ਨੈਣ ਸਰਾਂ ਦਾ ਪਾਣੀ ਹੈ 
ਤੇ ਦਿਲ ਮੇਰੇ ਦੇ ਹਾਵੇ ।
ਜਦੋ ਕਦੇ ਮੈਨੂੰ ਅੱਧੀ ਰਾਤੀਂ 
ਪੀੜ ਮਿਲਣ ਲਈ ਆਵੇ ,
ਫੇਰ ਦਿਲ ਦੀਆਂ ਗੱਲਾਂ ਸਾਂਝੀਆਂ ਜੋ ਬਲਜੀਤ ਹੋ ਜਾਂਦੀਆਂ ਨੇ
ਕੁਝ ਗੱਲਾਂ ਓਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ।

ਬਲਜੀਤ ਤਾਰੂਆਣਵੀ ਦਿਲ  ਦੀਆਂ ਗੱਲਾਂ ਸਾਂਝੀਆਂ ਜਦ ਬਲਜੀਤ ਹੋ ਜਾਂਦੀਆਂ ਨੇ ਕੁਝ ਗੱਲਾਂ ਉਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ☺️☺️
.
.
.
#Poetry #poetrylove #punjabiuni. #si #you #writer