Nojoto: Largest Storytelling Platform
baljitbatalvi7596
  • 4Stories
  • 34Followers
  • 14Love
    0Views

baljit batalvi

  • Popular
  • Latest
  • Video
373ae605707c644d445f826ee3e00794

baljit batalvi

ਸਭ ਸੂਲ਼ਾਂ , ਕਿੱਕਰਾਂ , ਥੋਰਾਂ ਮੇਰੇ ਰੰਗੀਆਂ ,
ਸਭਨਾਂ ਨੇ ਸਦਾ ਇਹੋ ਦੁਆਵਾਂ ਮੰਗੀਆਂ ;
ਅਸਾਂ ਜ਼ਹਿਰ ਪਿਆਲੇ ਹਿਜਰਾਂ ਦੀ ਘੁੱਟ ਭਰ ਲੈਣੀ ,
ਖੁਸ਼ ਰਹਿਣ ਹਵਾਵਾਂ ਜੋ ਇਸ ਦਰ ਤੋਂ ਲੰਘੀਆਂ ।


ਬਲਜੀਤ ਤਾਰੂਆਣਵੀ #twilight #poetry #quote #waheguru #Shiv #birha tu sultan #singr
373ae605707c644d445f826ee3e00794

baljit batalvi

ਇਹ ਭਰਮ ਭਰਿਆ ਸਭ ਜਗਤ ਹੈ
ਸਭੈ ਆਪਣੀ ਆਪਣੀ ਸਾਰ ;
ਤੇਰਾ ਕੌਡੀ ਮੁੱਲ ਨਹੀਂ ਪਾਵਣਾਂ ,
ਤੂੰ ਸਦਾ ਜਿੰਨਾ ਲਈ ਤਿਆਰ  ;
ਏਥੇ ਸਭ ਮਤਲਬ ਲਈ ਜੀਂਵਦੇ ,
ਸਭ ਮਤਲਬਖੋਰੇ ਯਾਰ ।
ਆਪਣਾ ਮਤਲਬ ਕੱਢ ਕੇ ਸਭ ਟੁਰ ਜਾਣਗੇ ਪਾਰ
ਆਪਣਾ ਸਾਥੀ ਆਪ ਬਣ , ਕਰ ਆਪਣੇ ਮਨ ਦੀ ਮੀਤ
ਤੇਰਾ ਸੱਚਾ ਸੱਜਣ ਤੂੰ ਆਪੇ ਆ , ਕਹਿ ਰਿਹਾ ਬਲਜੀਤ

ਬਲਜੀਤ ਤਾਰੂਆਣਵੀ #waiting

2 Love

373ae605707c644d445f826ee3e00794

baljit batalvi

ਭੱਖੜੇ , ਥੋਰਾਂ , ਪੱਥਰਾਂ , ਕਿੱਕਰਾਂ ਕੰਡਿਆਂ
ਇਹਨਾਂ ਨੇ ਸਦਾ ਇਹੋ ਦੁਆਵਾਂ ਮੰਗੀਆਂ ।
ਜ਼ਹਿਰ ਹਿਜਰ ਦਾ ਆਪੇ ਅਸੀਂ ਹੰਢਾ ਲੈਣਾ ,
ਖੁਸ਼ ਰਹਿਣ ਹਵਾਵਾਂ ਜੋ ਇਸ ਦਰ ਤੋਂ ਲੰਘੀਆਂ ।

ਬਲਜੀਤ ਤਾਰੂਆਣਵੀ #waiting  Suman Zaniyan SanDeep_Singh#

#waiting Suman Zaniyan SanDeep_Singh# #ਸੰਗੀਤ

3 Love

373ae605707c644d445f826ee3e00794

baljit batalvi

ਨਾ ਮੈਂ ਕੋਈ ਲਿਖਣਹਾਰ ਹਾਂ 
, ਨਾ ਲਿਖਣਾ ਮੈਨੂੰ ਆਵੇ
ਇਹ ਨੈਣ ਸਰਾਂ ਦਾ ਪਾਣੀ ਹੈ 
ਤੇ ਦਿਲ ਮੇਰੇ ਦੇ ਹਾਵੇ ।
ਜਦੋ ਕਦੇ ਮੈਨੂੰ ਅੱਧੀ ਰਾਤੀਂ 
ਪੀੜ ਮਿਲਣ ਲਈ ਆਵੇ ,
ਫੇਰ ਦਿਲ ਦੀਆਂ ਗੱਲਾਂ ਸਾਂਝੀਆਂ ਜੋ ਬਲਜੀਤ ਹੋ ਜਾਂਦੀਆਂ ਨੇ
ਕੁਝ ਗੱਲਾਂ ਓਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ।

ਬਲਜੀਤ ਤਾਰੂਆਣਵੀ ਦਿਲ  ਦੀਆਂ ਗੱਲਾਂ ਸਾਂਝੀਆਂ ਜਦ ਬਲਜੀਤ ਹੋ ਜਾਂਦੀਆਂ ਨੇ ਕੁਝ ਗੱਲਾਂ ਉਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ☺️☺️
.
.
.
#Poetry #poetrylove #punjabiuni. #si #you #writer

ਦਿਲ ਦੀਆਂ ਗੱਲਾਂ ਸਾਂਝੀਆਂ ਜਦ ਬਲਜੀਤ ਹੋ ਜਾਂਦੀਆਂ ਨੇ ਕੁਝ ਗੱਲਾਂ ਉਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ☺️☺️ . . . #Poetry #poetrylove #punjabiuni. #Si #you #writer

5 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile