Nojoto: Largest Storytelling Platform

ਹਰ ਚੇਹਰੇ ਵਿਚ ੳੁਸਦਾ ਚੇਹਰਾ ਵੇਖ ਭੁਲੇਖਾ ਪੈ ਜਾਂਦਾ ਪਰ ਅ

ਹਰ ਚੇਹਰੇ ਵਿਚ ੳੁਸਦਾ ਚੇਹਰਾ ਵੇਖ ਭੁਲੇਖਾ ਪੈ ਜਾਂਦਾ 
ਪਰ ਅਫਸੋਸ ਭੁਲੇਖਾ ਤਾਂ ਭੁਲੇਖਾ ਹੀ ਹੁੰਦਾ 
ੲਿਕ ਪਲ ਲਗਦਾ ਦੇਖ ਲਿਅਾ ਮੈਂ ਅਖੀਂ ਮਹਰਮ ਨੂੰ 
ਪਲ ਦੂਜੇ ਵਿਚ ਸਾਰਾ ਕੁਝ ਅਨਦੇਖਾ ਹੀ ਹੁੰਦਾ 
ੳੁਹੀ ਚੇਹਰਾ ੳੁਹੀ ਫਿਤਰਤ ਤਾਸੀਰ ੳੁਹੀ ਜਾਪੇ 
ਵਲ ਗੁਫਤਗੂ ਦਾ ੳੁਹਦਾ ੳੁਹਦੇ ਵਰਗਾ ਨਹੀ
ਸੁਣਿਅਾਂ ੲੇ ੲੇਸ ਜਹਾਨੇ ਨਾਂਵਾਂ ਨਾਲ ਪਛਾਣਾਂ ਨੇ 
ਬਸਖੇੜੀਅਾ ਪਰ ਅਫਸੋਸ ੳੁਹਦਾ ਨਾਂ ੳੁਹਦੇ ਵਰਗਾ ਨਹੀਂ

©Gurvinder Singh ਬਸਖੇੜੀਅਾ #chehra 
#bhulekha

#Sunrise  ਯਾਦਵਿੰਦਰ ਸਿੰਘ (ਦਵਿੰਦਰ) Amandeep  Raghu✍️ ਕਮਲਪ੍ਰੀਤ ਕੌਰ  Shikha Sharma